Htv Punjabi
Punjab Video

ਮਾਸਟਰ ਨੇ ਲੁੱਟੀ ਵਿਦਿਆਰਥਣ ਦੀ ਇੱਜਤ; ਦੇਖੋ ਫੇਰ ਕਿਸਾਨਾ ਨੇ ਇਕੱਠੇ ਹੋ ਕੀ ਕਰ’ਤਾ

ਚੌਂਕ ‘ਚ ਧਰਨਾ ਦੇ ਰਹੇ ਇਹ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਨਹੀਂ ਬਲਕਿ ਉਸ ਨਾਬਾਲਿਗ ਬੱਚੀ ਦੇ ਦੋਸ਼ੀ ਨੂੰ ਕਾਬੂ ਕਰਨ ਦੀ ਮੰਗ ਨੂੰ ਲੈ ਥਾਣੇ ਮੂਹਰੇ ਧਰਨਾ ਲਾ ਕੇ ਬੈਠੇ ਨੇ, ਜਿਸ ਦੋਸ਼ੀ ਮਾਸਟਰ ਨੇ ਆਪਣੀ ਹੀ ਮਾਸੂਮ ਵਿਦਿਆਰਥਣ ਤੋਂ ਗੁਰੂ ਦੱਖਣਾ ਉਸਦੀ ਇੱਜਤ ਦੇ ਰੂਪ ‘ਚ ਲੁੱਟ ਲਈ |
ਮਾਮਲਾ ਸੰਗਰੂਰ ਦਾ ਹੈ ਜਿੱਥੇ ਇਹ ਕਿਸਾਨ ਓਨੀ ਦੇਰ ਤੱਕ ਧਰਨਾ ਨਾ ਚੁੱਕਣ ਦੀ ਚੇਤਾਵਨੀ ਦੇ ਪੀੜਤ ਨਾਬਾਲਿਗ ਵਿਦਿਆਰਥਣ ਨਾਲ ਉਸਦੇ ਕਲਯੁਗੀ ਮਾਸਟਰ ਵੱਲੋਂ ਕੀਤੀ ਗਈ ਸਾਰੀ ਗੰਦੀ ਕਰਤੂਤ ਬਾਰੇ ਦੱਸ ਰਹੇ ਨੇ |

Related posts

ਭੀੜ ਨੇ ਕੁੱਟੇ ਥਾਣੇਦਾਰ, ਮੇਲੇ ‘ਚ ਪਿਆ ਘੜਮੱਸ

htvteam

ਆਲੀਸ਼ਾਨ ਕੋਠੀ ਚ ਚੱਲ ਰਿਹਾ ਸੀ ਧੰਦਾ, 12 ਮੁੰਡੇ ਕਿਹੜੇ ਹਲਾਤਾਂ ਚ ਫੜ੍ਹੇ !

htvteam

ਜੇਲ੍ਹਰ ਚੋਰੀ ਚੋਰੀ ਬੈਰਕ ‘ਚ ਦਿੰਦਾ ਸੀ ਕੈਦੀਆਂ ਨੂੰ ਫੁੱਲ ਨਜ਼ਾਰੇ; ਦੇਖੋ ਵੀਡੀਓ

htvteam

Leave a Comment