ਅੱਜ ਦਿਨ ਸੋਮਵਾਰ ਨੂੰ ਦੇਸ਼ਾਂ ਵਿਦੇਸ਼ਾਂ ਚ ਬਕਰੀਦ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਏਸਾ ਤਰ੍ਹਾਂ ਮੁਸਲਿਮ ਭਾਈਚਾਰੇ ਲੋਕ ਲੁਧਿਆਣਾ ਦੇ ਵਿੱਚ ਵੀ ਬੜੀ ਸ਼ਰਦਾ ਭਾਵਨਾਂ ਤੇ ਉਤਸ਼ਾਹ ਨਾਲ ਏਸ ਬਕਰੀਦ ਦੇ ਤਿਉਹਾਰ ਨੂੰ ਮਨ੍ਹਾਂ ਰਹੇ ਹਨ,ਜਿੱਥੇ ਅੱਜ ਲੁਧਿਆਣਾ ਦੇ ਵਿੱਚ ਵੱਡੀ ਗਿਣਤੀ ਚ ਮੁਸਲਿਮ ਭਾਈਚਾਰੇ ਦੇ ਲੋਕ ਹੁੰਮ ਹੁਮਾਕੇ ਪਹੁੰਚੇ ਹਨ ਉਥੇ ਹੀ ਏਸ ਮੌਕੇ ਸਿਆਸੀ ਤੇ ਸਮਾਜ ਸੇਵੀ ਹਸਤੀਆਂ ਨੇ ਵੀ ਹਾਜ਼ਰੀ ਲਗਾਈ ਹੈ ਜਿੱਥੇ ਸਮਾਜਿਕ ਭਾਈਚਾਰਕ ਸਾਂਝ ਦਾ ਸੁਨੇਹਾਂ ਦਿੰਦੇ ਹੋਏ ਮੁਸਲਿਮ ਭਾਈਚਾਰੇ ਦੇ ਲੋਕਾਂ ਵੱਲੋਂ ਨਮਾਜ਼ ਅਦਾ ਕੀਤਾ ਗਈ ਹੈ ਤੇ ਦੇਸ਼ ਅਤੇ ਪੰਜਾਬ ਸੂਬੇ ਅਤੇ ਲੋਕਾਂ ਦੀ ਚੜ੍ਹਦੀ ਕਲਾ ਲਈ ਅੱਲਾ ਅੱਗੇ ਫਿਰਆਦ ਕੀਤੀ ਗਈ ਹੈ ਕੀ ਚਾਰੇ ਪਾਸੇ ਦੇਸ਼ ਦੁਨੀਆਂ ਚ ਸੁੱਖ ਸਾਂਤੀ ਬਣੀ ਰਹੇ ਏਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮਸੀਤ ਦੇ ਮੌਲਵੀ ਐਨਹੂਲ ਹੱਕ ਹੋਰਾਂ ਪਹੁੰਚੇ ਲੋਕਾ ਦਾ ਧੰਨਵਾਦ ਕੀਤਾ ਹੈ,,,,,,
ਏਸ ਮੌਕੇ ਗਿਆਸਪੁਰਾ ਨੇ ਮਸੀਤ ਦੀ ਬਿਲਡਿੰਗ ਲਈ ਇਕ ਲੱਖ ਰੁਪਏ ਦੇਣ ਦਾ ਐਲਾਨ ਵੀ ਕਰ ਦਿੱਤਾ ਹੈ ਇਸਦੇ ਨਾਲ ਗਰੀਬ ਬੱਚਿਆ ਦੀ ਪੜ੍ਹਾਈ ਦਾ ਖਰਚਾ ਚੁੱਕਣ ਦਾ ਜ਼ਿੰਮਾ ਲੈਣ ਦੀ ਵੀ ਗੱਲ ਕਹੀ ਐ ਅਜਿਹੇ ਚ ਦੇਖਣਾ ਹੋਵੇਗਾ ਕੀ ਗਿਆਸਪੁਰਾ ਕਦੋਂ ਤੱਕ ਇਕ ਲੱਖ ਰੁਪਏ ਦੇਕੇ ਜਾਂਣਗੇ ਜਾਂ ਫਿਰ ਇਹ ਹੋਰਾਂ ਵਾਂਗ ਸਿਆਸੀ ਸਟੰਟ ਬਣਕੇ ਰਹਿ ਜਾਵੇਗਾ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..