Htv Punjabi
Punjab Video

ਮੁਲਾਜ਼ਮਾਂ ‘ਤੋਂ ਤੰਗ ਆਏ ਮੁੰਡੇ ਦਾ ਟੁੱਟਿਆ ਸਬਰਾਂ ਦਾ ਬੰਨ੍ਹ ਦੇਖੋ ਫਿਰ ਭਰੇ ਬਜ਼ਾਰ ‘ਚ ਥਾਣੇਦਾਰ….

ਇਹ ਤਸਵੀਰਾਂ ਫਿਰੋਜ਼ਪੁਰ ਦੀ ਪੁਰਾਣੀ ਸਬਜੀ ਮੰਡੀ ਦੀਆਂ ਨੇ ਜਿੱਥੇ ਪੰਜਾਬ ਪੁਲਿਸ ਨੇ ਨਾਕਾ ਲਗਾਇਆ ਹੋਇਆ ਤੇ ਲੋਕਾਂ ਦੇ ਚਲਾਨ ਕੱਟਣ ਦੀ ਮੁਹਿੰਮ ਨੂੰ ਰਫਤਾਰ ਦਿੱਤੀ ਹੋਈ ਐ ਏਸੇ ਦੌਰਾਨ ਹੀ ਇਕ ਨੌਜਵਾਨ ਨੂੰ ਪੁਲਿਸ ਨੇ ਘੇਰਿਆ ਜਿਸ ਦੌਰਾਨ ਪੁਲਿਸ ਮੁਲਾਜ਼ਮ ਅਤੇ ਨੌਜਵਾਨ ਆਹਮਣੋਂ ਸਾਹਮਣੇ ਹੁੰਦੇ ਨਜ਼ਰ ਆਏ ਜਿਸਤੋਂ ਬਾਅਦ ਮੰਡੀ ਦੇ ਬਾਹਰ

ਹੰਗਾਮਾ ਦੇਖਣ ਨੂੰ ਮਿਲਿਆ,,,,,,,,

ਏਸ ਮੌਕੇ ਨੌਜਾਵਾਨ ਨੇ ਪੁਲਿਸ ਮੁਲਾਜ਼ਮਾਂ ਤੇ ਧੱਕੇ ਸ਼ਾਹੀ ਕਰਨ ਦੇ ਇਲਜ਼ਾਮ ਲਗਾਏ ਹਨ ਨੌਜਵਾਨ ਦਾ ਕਹਿਣਾ ਐ ਕੀ ਅਕਸਰ ਇਹ ਮੁਲਾਜ਼ਮ ਜਾਣ ਬੁੱਝਕੇ ਤੰਗ ਪ੍ਰੇਸ਼ਾਨ ਕਰਦੇ ਹਨ ਆਖਿਰ ਨੌਜਵਾਨ ਦੇ ਸਬਰਾਂ ਦਾ ਬੰਨ੍ਹ ਟੁੱਟ ਹੀ ਗਿਆ ,ਉੱਧਰ ਮੁਲਾਜ਼ਮਾਂ ਦਾ ਕਹਿਣਾ ਕੀ ਨੌਜਵਾਨ ਨੇ ਆਪਣੇ ਰਸੂਕ ਦੀ ਵਰਤੋਂ ਕੀਤੀ ਜਿਸ ਅੱਗੇ ਪੁਲਿਸ ਨੂੰ ਝੁਕਣਾ ਪਿਆ ਅਤੇ ਨੌਜਵਾਨ ਨੂੰ ਦਾਸਤਾਵੇਜ਼ ਦੇਖ ਛੱਡ ਦਿੱਤਾ ਗਿਆ ,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਖੇਤਾਂ ‘ਚ ਜਾਣ ਤੋਂ ਪਹਿਲਾਂ ਇਹ ਵੀਡੀਓ ਦੇਖੋ ਕਿਤੇ ਐਂਵੇ ਨਾ ਹੋ ਜਾਵੇ

htvteam

ਜੇਕਰ ਆਹ ਬੰਦਾ ਨਾ ਦੇਖਦਾ ਤਾਂ ਹੋ ਸਕਦਾ ਸੀ ਵੱਡਾ ਹਾਦਸਾ

htvteam

ਪਟਿਆਲਵੀ ਵੈਦ ਦੇ ਡੋਜ਼ ਦੀ ਦੁਨੀਆ ਹੋਈ ਫੈਨ, ਧੜਾ-ਧੜ ਨਸ਼ਾ ਛੱਡ ਰਹੇ ਨੇ ਮੁੰਡੇ-ਕੁੜੀਆਂ

htvteam

Leave a Comment