Htv Punjabi
Punjab Video

ਮੁਲਾਜ਼ਮ ਚੁੱਕਣ ਗਏ ਰੇਹੜੀ, ਅੱਗਿਓਂ ਚਾਲਕ ਚੜ੍ਹਿਆ ਰੇਹੜੀ ‘ਤੇ

ਲੁਧਿਆਣਾ ਦੇ ਹੈਬੋਵਾਲ ਸਥਿੱਤ ਡੈਅਰੀ ਕੰਪਲੈਕਸ ਨੇੜੇ ਉਸ ਮਾਹੌਲ ਤਣਾਪੁਰਨ ਹੁੰਦਾ ਨਜ਼ਰ ਆਇਆ ਜਦੋਂ ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਕਾਰਵਾਈ ਕਰ ਦਿੱਤੀ ਗਈ,ਮੁਲਾਜ਼ਮਾਂ ਵੱਲੋਂ ਰੇਹੜੀ ਨੂੰ ਚੁੱਕ ਗੱਡੀ ਵਿੱਚ ਸੁੱਟਿਆ ਗਿਆ ਤੇ ਉਥੇ ਲੈਕੇ ਚੱਲਦੇ ਬਣੇ ਏਸ ਦੌਰਾਨ ਰੇਹੜੀ ਚਾਲਕ ਵੱਲੋਂ ਹੰਗਾਮਾ ਕਰ ਦਿੱਤਾ ਗਿਆ ਰੇਹੜੀ ਚਾਲਕ ਨੇ ਮੁਲਾਜ਼ਮਾਂ ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਗੱਲੇ ਵਿੱਚ ਪਏ ਪੈਸੇ ਵੀ ਚੁੱਕ ਲਏ ਗਏ ਐਨੇ ਹੀ ਨਹੀਂ ਜਨਾਬ ਨਗਰ ਨਿਗਮ ਮੁਲਾਜ਼ਮਾਂ ਵੱਲੋਂ ਰੇਹੜੀ ਵਾਲੇ ਤੇ ਥੱਪੜਾਂ ਦੀ ਬਰਸਾਤ ਕਰਕੇ ਜੋ ਗੁੰਡਾ ਗਰਦੀ ਦੀਆਂ ਹੱਦਾਂ ਪਾਰ ਕੀਤੀਆਂ ਗਈਆਂ ਹੋ ਵੀ ਦੇਖਲੋ,,,,,,,

ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਕੀ ਏਸ ਮੌਕੇ ਰੇਹੜੀ ਵਾਲੇ ਨੂੰ ਬਚਾਉਂਣ ਲਈ ਨਾਕੇ ਤੇ ਤਾਇਨਾਤ ਪੁਲਿਸ ਮੁਲਾਜ਼ਮ ਤੇ ਸਥਾਨਕ ਲੋਕ ਵੀ ਅੱਗੇ ਆਏ ਨੇ ਪਰ ਉੱਥੇ ਰੇਹੜੀ ਵਾਲੇ ਵੱਲੋਂ ਪੁਲਿਸ ਮੁਲਾਜ਼ਮਾਂ ਤੇ ਵੀ ਸਵਾਲ ਖੜ੍ਹੇ ਕੀਤੇ ਗਏ ਹਨ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਨਾਜਾਇਜ਼ ਸਬੰਧ ਦੇ ਸ਼ੱਕ ‘ਚ ਕਰਵਾ ਦਿੱਤਾ ਬੰਦੇ ਦਾ ਘੋਗਾ ਚਿੱਤ

htvteam

ਭਰਾ ਹੋਵੇ ਤਾਂ ਆਹ ਭਰਾ ਵਰਗਾ ਦਲੇਰ ਹੋਵੇ, ਭਰਾ ਲਈ ਲਗਾਈ ਜਾਨ ਦੀ ਬਾਜ਼ੀ

htvteam

ਸਭ-ਫੜ੍ਹੇ ਜਾਣਗੇ,ਆਹ ਦੇਖੋ ਕੀ ਕਰਦੇ ਫੜ੍ਹੇ ਗਏ ? ਤਿੰਨ ਜਣੇ

htvteam

Leave a Comment