ਸੋਸ਼ਲ ਮੀਡੀਆ ਤੇ ਇਹ ਪੁਲਿਸ ਮੁਲਾਜ਼ਮ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਐ,,,,,,,,ਜਿਸ ਵਿੱਚ ਇਕ ਮੁਲਾਜ਼ਮ ਪੈਸੇ ਕੱਢੇ ਦਿਖਾਉਂਦਾ ਨਜ਼ਰ ਆ ਰਿਹਾ ਅਸਲ ਚ ਇਹ ਵੀਡੀਓ ਜਲੰਧਰ ਚ ਬੀਤੀ ਰਾਤ ਉਸ ਸਮੇਂ ਕੈਮਰੇ ਚ ਕੈਦ ਹੋ ਗਈ ਜਦੋਂ ਇਸ ਮੁਲਾਜ਼ਮ ਦੀ ਗੱਡੀ ਦੀ ਇਕ ਕਾਰ ਨਾਲ ਟੱਕਰ ਵੱਜ ਗਈ ਜਿਸਤੋਂ ਬਾਅਦ ਕਾਰ ਮਾਲਕ ਦੇ ਨਾਲ ਬਹਿਸ ਹੋ ਗਈ ਅਤੇ ਮਾਲਕ ਨੇ ਆਪਣੀ ਗੱਡੀ ਦੀ ਰਿਪੈਅਰ ਕਰਵਾਉਣ ਦੀ ਮੰਗ ਕੀਤੀ ਪਰ ਮੁਲਾਜ਼ਮ ਵੱਲੋਂ ਪੈਸੇ ਕੱਢਕੇ ਉਸਤੋਂ ਖੇੜਾ ਛਡਾਉਣ ਦੀ ਕੋਸ਼ਿਸ਼ ਕੀਤੀ ਗਈ,,,,,,,,,
ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਕਰਕੇ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………