Htv Punjabi
Punjab Video

ਮੁੰਡਿਆਂ ਦੇ ਕਾਰਨਾਮੇ ਦੇਖ ਸਭ ਰਹਿਗੇ ਦੰਗ

ਦੁਕਾਨ ਦੇ ਅੱਗੇ ਖੜ੍ਹੇ ਇਸ ਨੌਜਵਾਨ ਨੂੰ ਲੱਗਦਾ ਕੀ ਸਿਗਰੇਟ ਪੀਣ ਦੀ ਤਲਬ ਲੱਗੀ ,ਇਸ ਤਲਬ ਨੂੰ ਪੂਰਾ ਕਰਨ ਲਈ ਇਹ ਨੌਜਵਾਨ ਨੇ ਆਪਣੇ ਬਾਕੀ ਸਾਥੀਆਂ ਨਾਲ ਮਿਲਕੇ ਅੱਗੇ ਜੋ ਕਰਨ ਜਾ ਰਿਹਾ ਉਹ ਸੀਨ ਦੇਖ ਤੁਹਾਡੇ ਪੈਰਾਂ ਹੇਠੋਂ ,ਜ਼ਮੀਨ ਖਿਸਕ ਜਾਵੇਗੀ ,ਹੁਣ ਦੇਖੋ ਨੌਜਵਾਨ ਨੇ ਬਾਰੀ ਪਾਕੇ ਦੁਕਾਨ ਦਾ ਸ਼ਟਰ ਤੋੜਨਾ ਸ਼ੁਰੂ ਕਰ ਦਿੱਤਾ ਤੇ ਇਸਦੇ ਸਾਥੀ ਇਸ ਪਾਸੇ ਖੜੇ ਆਲੇ ਦੁਆਲੇ ਨਜ਼ਰ ਰੱਖ ਰਹੇ ਹਨ,ਜਿਨ੍ਹਾਂ ਘਟੀਆ ਹਰਕਤ ਸੀਸਟੀਵੀ ਕੈਮਰੇ ਵਿੱਚ ਕੈਦ ਹੋ ਗਈ,,,,,,

ਦੱਸ ਦੀਏ ਕੀ ਇਹ ਘਟਨਾ ਲੁਧਿਆਣਾ ਦੇ ਕੇਸਰਗੰਜ ਮੰਡੀ ਦੀ ਹੈ ਜਿੱਥੇ ਦੁਕਾਨ ਦੇ ਸ਼ਟਰਤੋੜ ਨੌਜਵਾਨ ਲੱਖਾਂ ਰੁਪਏ ਦੀਆਂ ਵਿਦੇਸ਼ੀ ਸਿਗਰੇਟਾਂ ਤੇ ਹਜ਼ਾਰਾਂ ਰੁਪਏ ਲੁੱਟਕੇ ਫਰਾਰ ਹੋ ਗਏ ਜਿਸਦੇ ਬਾਬਤ ਦੁਕਾਨਦਾਰਾਂ ਨੇ ਪ੍ਰਸ਼ਾਸਨ ਅੱਗੇ ਇੰਨਸਾਫ ਦੀ ਗੁਹਾਰ ਲਗਾਈ ਐ ਅਜਿਹੇ ਚ ਦੇਖਣਾ ਹੋਵੇਗਾ ਕੀ ਪੁਲਿਸ ਚੋਰਾਂ ਫੜਨ ਚ ਕਾਮਯਾਬ ਹੋ ਪਾਵੇਗੀ ਜਾਂ ਨਹੀਂ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸੁੰਨੀ ਕੋਠੀ ‘ਚ ਵੜ ਦੋ ਵਹਿਸ਼ੀ ਜਵਾਨ ਮੁੰਡੇ ਨਾਲ ਕਰ ਗਏ ਗੰਦਾ ਕੰਮ

htvteam

ਆਹ ਦੇਖੋ ਪੁੱ ਤ, ਮਾਂ – ਭਰ ਜਾ ਈ ਨਾਲ ਕੀ ਕ ਰ ਗਿਆ

htvteam

ਹੁਣ ਖੂਨ ਦੀ ਕਮੀ ਕਰਕੇ ਕੋਈ ਗਾਂ-ਮੱਝ ਨਹੀਂ ਘਟਾਏਗੀ ਦੁੱਧ

htvteam

Leave a Comment