ਭੋਲੇ ਵਲੋਂ ਪਾਈ 6 ਰੁਪਏ ਦੀ ਲਾਟਰੀ ਸੀ ਜੋ ਕਿ ਉਸਨੇ ਕੋਰੋ ਲਾਟਰੀ ਸੈਂਟਰ ਤੇ ਪਾਈ ਸੀ, ਦੱਸ ਦੀਏ ਕਿ ਭੋਲੇ ਵਲੋਂ ਖਰਚੇ 6 ਰੁਪਿਆਂ ਨੇ ਭੋਲੇ ਦੀ ਰਾਤੋ ਰਾਤ ਕਿਸਮਤ ਬਦਲ ਦਿੱਤੀ ਐ,,,,ਭੋਲੇ ਨੂੰ ਇਕ ਕਰੋੜ ਦਾ ਇਨਾਮ ਮਿਲਿਆ ਜਿਸਦੀ ਖੁਸ਼ੀ ਚ ਭੋਲਾ ਢੋਲ ਦੇ ਡੱਗੇ ਤੇ ਨੱਚਦਾ ਨਜ਼ਰ ਆ ਰਿਹਾ ਅਤੇ ਸੈਂਕੜੇ ਲੋਕ ਭੋਲੇ ਦੇ ਘਰ ਵਧਾਈ ਦੇਣ ਪੁੱਜੇ ਆਉ ਹੁਣ ਸੁਣਦੇ ਹਾ ਭੋਲੇ ਦਾ ਕਹਿਣਾ ਐ,,,,,ਰੱਬ ਕਦੋਂ ਕਿਸੇ ਤੇ ਮੇਹਰਬਾਨ ਹੋ ਜਾਵੇ ਕੁਝ ਪਤਾ ਨਹੀਂ ਚਲਦਾ ਇਸ ਕਰਕੇ ਗਰੀਬੀ ਚ ਕਦੇ ਵੀ ਹਲਾਤਾਂ ਨੂੰ ਸ਼ਖਾਇਤ ਨਹੀਂ ਕਰਨੀ ਚਾਹਦੀ ਅਤੇ ਨਾ ਹੀ ਅਮੀਰੀ ਚ ਪੈਸੇ ਦਾ ਹੰਕਾਰ ਕਰਨਾ ਚਾਹੀਦਾ ਐ, ਕਦੋਂ ਕੋਈ ਅਰਸ਼ਾਂ ਤੋਂ ਫਰਸ਼ਾਂ ਤੇ ਆ ਜਾਵੇ ਤੇ ਫਰਸ਼ਾਂ ਤੋ ਅਰਸ਼ਾਂ ਆ ਜਾਵੇ ਇਸਦਾ ਭੇਤ ਕਿਸੇ ਨੇ ਨਹੀਂ ਪਾਇਆ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……
previous post