ਹਸਪਤਾਲ ਦੇ ਬੈਡ ਦੇ ਬੈਠੇ ਨੌਜਵਾਨ ਦੇ ਕਾਰਨਾਮੇਂ ਸੁਣ ਤੁਹਡੇ ਹੋਸ਼ਫਾਕਤਾ ਹੋ ਜਾਣਗੇ ਨੌਜਵਾਨ ਦਾ ਨਾਮ ਯੁਵਰਾਜ ਠਾਕੁਰ ਹੈ ਜੋ ਕਿ ਜਲੰਧਰ ਦਾ ਵਾਸੀ ਐ ਦੇਖਣ ਨੂੰ ਬੇਸ਼ੱਕ ਇਸਦਾ ਚਿਹਰਾ ਮਾਸੂਮ ਤੇ ਸਾਉ ਜਾ ਨਜ਼ਰ ਆ ਰਿਹਾ ਪਰ ਇਸਦੇ ਇਰਾਦੇ ਐਨੇ ਖਤਰ ਨਾਕ ਨੇ ਕਿ ਤੁਸੀ ਸੋਚ ਵੀ ਨਹੀਂ ਸਕਦੇ,,,,,,,ਜਦੋਂ ਵੀ ਪੁਲਿਸ ਆਮ ਲੋਕਾਂ ਨੂੰ ਨਾਕੇ ਤੇ ਰੋਕਦੀ ਹੈ ਤਾਂ ਲੋਕ ਚੈਕਿੰਗ ਲਈ ਰੁਕ ਜਾਂਦੇ ਨੇ ਪਰ ਇਸ ਨੌਜਵਾਨ ਨਾਕੇ ਤੇ ਖੜ੍ਹੇ ਪੁਲਿਸ ਮੁਲਾਜ਼ਮਾਂ ਨਾਲ ਕੁਝ ਅਜਿਹਾ ਜਿਸ ਨਾਲ ਇਕ ਵਾਰ ਤਾਂ ਪੁਲਿਸ ਮੁਲਾਜ਼ਮਾਂ ਦੇ ਵੀ ਸਾਹ ਸੁੱਕ ਗਏ,,,,,,,,
ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ (ਡੀ.ਸੀ.ਪੀ.)ਜਗਮੋਹਨ ਸਿੰਘ ਹੋਰਾਂ ਨੇ ਦੱਸਿਆ ਕੀ ਮੁਲਜ਼ਮ ਨੂੰ ਕਾਬੂ ਕਰਕੇ ਮਾਮਲਾ ਦਰਜ ਕਰ ਦਿੱਤਾ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ,,,,,,,,,,ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਮੁਲਜ਼ਮ ਤੇ ਪਹਿਲਾਂ ਵੀ ਮਾਮਲਾ ਦਰਜ ਐ ਅਤੇ ਇਸਦੀ ਢੁਗਾਂਈ ਦੇ ਨਾਲ ਪੁੱਛ ਗਿੱਛ ਕੀਤੀ ਜਾਵੇਗੀ ਤਾਂ ਹੋਰ ਖੁਲਾਸੇ ਹੋ ਸਕਣ ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….
