ਅੰਮ੍ਰਿਤਸਰ ‘ਚ ਮੁੰਡਿਆਂ ਨੇ ਡਰਾਤੇ ਸ਼ਹਿਰ ਦੇ ਲੋਕ
ਸ਼ਰੇਆਮ ਭਰੇ ਬਜ਼ਾਰ ‘ਚ ਕਰਗੇ ਅਜਿਹਾ ਕੰਮ
ਤਸਵੀਰਾਂ ਦੇਖ ਤੁਹਾਡੇ ਸੁੱਕ ਜਾਣਗੇ ਸਾਹ
ਵਿਜੇ ਨਗਰ ‘ਚ ਤਿੰਨ ਨੌਜਵਾਨਾਂ ਚਲਾਈਆਂ ਗੋਲੀਆਂ
ਨਿਊਟਰੀ ਕੁਲਚਾ ਪੁਆਇੰਟ ਦੇ ਮਾਲਿਕ ਗੰਭੀਰ ਜ਼ਖਮੀ
ਜ਼ਖਮੀ ਨੂੰ ਸਿਵਲ ਹਸਪਤਾਲ ‘ਚ ਕੀਤਾ ਦਾਖਲ
ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ- ਪੁਲੀਸ ਅਧਿਕਾਰੀ………ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..
previous post