Htv Punjabi
Uncategorized

ਮੁੰਬਈ ਬੰਬ ਧਮਾਕਿਆਂ ਦੇ ਦੋਸ਼ੀ ਯੂਸਫ ਮੇਮਨ ਦੀ ਹੋਈ ਮੌਤ

1993 ਦੇ ਮੁੰਬਈ ਬੰਬ ਧਮਾਕਿਆਂ ਦੇ ਕੇਸ ਦੇ ਦੋਸ਼ੀ ਅਤੇ ਫਰਾਰ ਮੁਲਜ਼ਮ ਟਾਈਗਰ ਮੇਮਨ ਦੇ ਭਰਾ, ਯੂਸਫ਼ ਮੇਮਨ ਦੀ ਸ਼ੁੱਕਰਵਾਰ ਨੂੰ ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਵਿੱਚ ਵਿੱਚ ਮੌਤ ਹੋ ਗਈ।ਜੇਲ ਅਧਿਕਾਰੀਆਂ ਮੁਤਾਬਿਕ ਮੌਤ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ ਹੈ। ਫਿਲਹਾਲ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈਨਾਸਿਕ ਦੇ ਪੁਲਿਸ ਕਮਿਸ਼ਨਰ ਵਿਸ਼ਵਾਸ ਨੰਗਰੇ-ਪਾਟਿਲ ਨੇ ਮੇਮਨ ਦੀ ਮੌਤ ਦੀ ਪੁਸ਼ਟੀ ਕੀਤੀ ਹੈ।ਟਾਡਾ ਦੀ ਇੱਕ ਵਿਸ਼ੇਸ਼ ਅਦਾਲਤ ਨੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ।ਇਸ ਕੇਸ ਵਿੱਚ ਗ੍ਰਿਫਤਾਰ ਕੀਤੇ ਗਏ ਇਕ ਹੋਰ ਮੈਮਨ ਭਰਾ ਯਾਕੂਬ ਮੇਮਨ ਨੂੰ 2015 ਵਿੱਚ ਫਾਂਸੀ ਦਿੱਤੀ ਗਈ ਸੀ12 ਮਾਰਚ 1993 ਨੂੰ ਮੁੰਬਈ ਵਿੱਚ ਹੋਏ 12 ਧਮਾਕਿਆਂ ਵਿੱਚ ਘੱਟੋ ਘੱਟ 250 ਵਿਅਕਤੀ ਮਾਰੇ ਗਏ ਸਨ ਅਤੇ ਸੈਂਕੜੇ ਜ਼ਖਮੀ ਹੋਏ ਸਨ।

Related posts

ਮਰ ਗਏ ਰਿਸ਼ਤੇ, ਕੋਰੋਨਾ ਪਾਜ਼ਿਟਿਵ ਮਾਂ ਦਾ ਨਹੀਂ ਕਰਾਇਆ ਇਲਾਜ, ਦਾਦੀ ਹਸਪਤਾਲ ਚ ਰੁਲ ਕੇ ਮਰ ਗਈ, 9 ਦਿਨ ਤੱਕ ਲਾਸ਼ ਬਾਥਰੂਮ ਚ ਪਈ ਰਹੀ

Htv Punjabi

ਮਹਾਰਾਜ ਦਲੀਪ ਸਿੰਘ ਦਾ ਵਿਕ ਜਾਵੇਗਾ ਮਹਿਲ, ਕੀਮਤ ਸੁਣ ਕੇ ਹੌਸ਼ ਉੱਡਣਾ ਲਾਜ਼ਮੀ!

htvteam

ਘਰੋਂ ਪੈਸੇ ਲੈਕੇ ਨਿਕਲ ਵਾਲਿਆਂ ਨਾਲ ਹੋਣ ਲੱਗਾ ਨਵਾਂ ਕੰਮ

htvteam