Htv Punjabi
Punjab Siyasat Video

ਮੂਸੇਵਾਲਾ ਦੀ ਬਰਸੀ ਤੋਂ ਐਨ ਪਹਿਲਾਂ ਪਿਤਾ ਦਾ ਵੱਡਾ ਐਲਾਨ !

ਸਿੱਧੂ ਦੇ ਪਿਤਾ ਨੇ ਤੀਜੀ ਬਰਸੀ ਤੋਂ ਪਹਿਲਾ ਕੀਤਾ ਐਲਾਨ
2027 ਵਿਧਾਨ ਸਭਾ ਚੋਣ ਲੜਨ ਦਾ ਕੀਤਾ ਐਲਾਨ
ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਲਈ ਲਿਆ ਅਹਿਮ ਫੈਸਲਾ
ਅੱਜ ਮਾਨਸਾ ਵਿੱਚ ਜਿੱਥੇ ਸੰਵਿਧਾਨ ਬਚਾਓ ਰੈਲੀ ਕੀਤੀ ਜਾ ਰਹੀ ਸੀ। ਉੱਥੇ ਹੀ ਸਿੱਧੂ ਦੇ ਪਿਤਾ ਨੇ ਵੱਡਾ ਬਿਆਨ ਰੈਲੀ ਤੋਂ ਬਾਅਦ ਦਿੱਤਾ ਕਿ ਉਹ 2027 ਦੀ ਵਿਧਾਨ ਸਭਾ ਦੀ ਚੋਣ ਲੜਨ ਲਈ ਤਿਆਰ ਹਨ ਜੇਕਰ ਪਾਰਟੀ ਮੌਕਾ ਦਿੰਦੀ ਹੈ ਉਹਨਾਂ ਕਿਹਾ ਕਿ ਅੱਜ ਰਾਜਾ ਬੜਿੰਗ ਘਰ ਵੀ ਪਹੁੰਚੇ ਸਨ ਉਹਨਾਂ ਦੇ ਨਾਲ ਬਰਸੀ ਨੂੰ ਲੈ ਕੇ ਵੀ ਗੱਲਬਾਤ ਹੋਈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵਿਧਾਨ ਸਭਾ ਚੋਣਾਂ 2027 ਦੀ ਟਿਕਟ ਨੂੰ ਲੈ ਕੇ ਜੇਕਰ ਪਾਰਟੀ ਮੈਨੂੰ ਟਿਕਟ ਦਿੰਦੀ ਹੈ ਤਾਂ ਮੈਂ ਚੋਣ ਲੜਨ ਤੋਂ ਪਿੱਛੇ ਨਹੀਂ ਹਟਾਂਗਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਐਵੇਂ ਖਾਓ ਇਸ ਦਰੱਖਤ ਦੇ ਪੱਤੇ ਸ਼ੂਗਰ ਮਰਦੇ ਦਮ ਤੱਕ ਦੂਰੀ ਬਣਾਕੇ ਰੱਖੇ

htvteam

ਆਹ ਸ਼ਹਿਰ ‘ਚ ਦੇਖੋ ਕਿਹੜੀ ਪਾਰਟੀ ਪ੍ਰਚਾਰ ਲਈ ਲੋਕਾਂ ਨੂੰ ਲਿਆ ਰਹੀ ਦਿਹਾੜੀ ‘ਤੇ?ਕੌਣ ਵਿਕਾ ਰਿਹਾ ਚਿੱਟਾ ?

htvteam

ਰਾਹੁਲ ਗਾਂਧੀ ਦੇ ਹੱਕ ‘ਚ ਕੋਰਟ ਦਾ ਵੱਡਾ ਫੈਸਲਾ

htvteam

Leave a Comment