ਮਾਨਸਾ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੋਇਆ ਪੈਦਾ
ਕੀਟ ਨਾਸਕ ਦਵਾਈਆਂ ਦੀ ਦੁਕਾਨ ਸਣੇ ਤਿੰਨ ਥਾਵਾਂ ਤੇ ਹੋਈ ਗੋਲੀਬਾਰੀ
ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ
ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਹੋਈ ਕੈਦ
ਦੁਕਾਨਦਾਰਾਂ ਦੇ ਵੱਲੋਂ ਅਜਿਹੇ ਸ਼ਰਾਰਤੀ ਅਨਸਰਾਂ ਖਿਲਾਫ ਸਖਤ ਕਾਰਵਾਈ ਦੀ ਕੀਤੀ ਮੰਗ
ਹੁਣੇ ਹੁਣੇ ਮੂਸੇਵਾਲਾ ਦੇ ਸ਼ਹਿਰ ਮੁੜ ਚੱਲੀਆ ਗੋ+ ਲੀਆ
ਗੋਲੀਆਂ ਦੀ ਆਵਾਜ਼ ਸੁਣ ਕੇ ਦਹਿਸ਼ਤ ਦਾ ਮਾਹੌਲ ਹੋਇਆ ਪੈਦਾ
ਵੀਡੀਓ ਦੇਖ ਕੇ ਕੰਬੇ ਲੋਕ, ਦੇਖੋ ਕਿਵੇਂ ਦਾ ਬਣਿਆ ਮਾਹੌਲ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post
