Htv Punjabi
Punjab Video

ਮੈਡੀਕਲ ਸਟੋਰਾਂ ਵਾਲੇ ਹੋਏ ਨਸ਼ੇੜੀਆਂ ਤੋਂ ਤੰਗ

ਮਾਮਲਾ ਅੰਮ੍ਰਿਤਸਰ ਦੇ ਥਾਣਾ ਬੀ ਡਵੀਜ਼ਨ ਅਧੀਨ ਆਉਦੇ ਇਲਾਕਾ ਸੁਲਤਾਨਵਿੰਡ ਰੋਡ ਦਾ ਹੈ ਜਿਥੋ ਦੇ ਮੈਡੀਕਲ ਸਟੋਰ ਮਾਲਿਕਾ ਵਲੋ ਇਕਠੇ ਹੋ ਇਲਾਕੇ ਥਾਣਾ ਬੀ ਡਵੀਜ਼ਨ ਦੇਐਸ ਐਚ ਓ ਸ਼ਿਵਦਰਸ਼ਨ ਸਿੰਘ ਨੂੰ ਬੇਨਤੀ ਕਰਦਿਆ ਆਖਿਆ ਕਿ ਸੁਲਤਾਨਵਿੰਡ ਪਿੰਡ ਤੋ ਆਏ ਕੁਝ ਨਸ਼ੇੜੀਆ ਵਲੋ ਇਸ ਰੋਡ ਉਪਰ ਸਾਰੇ ਮੈਡੀਕਲ ਸਟੋਰਾ ਦੇ ਮਾਲਿਕਾ ਕੌਲੌ ਬਾਰ ਬਾਰ ਨਸ਼ੇ ਦੀ ਡਿਮਾਂਡ ਕਰਦਿਆ ਨਸ਼ੀਲੀਆ ਗੋਲੀਆ ਅਤੇ ਟੀਕੇ ਦੀ ਮੰਗ ਕੀਤੀ ਜਾਂਦੀ ਹੈ ਜਿਸ ਕਾਰਨ ਅਸੀਂ ਦੁਖੀ ਹੋਰ ਰਹੇ ਹਾਂ,,,,,,,,

ਉੱਥੇ ਹੀ ਨੌਜਵਾਨ ਨੇ ਕਿਹਾ ਕੀ nsha ਸ਼ਰੇਆਮ ਵਿਕਦਾ,,, ਦਿਨ ਚ 1000 ਦਾ ਚਿੱਟਾ ਲਾ ਲਈਦਾ,,,,,,ਅਖੀਰ ਕਦੋ ਖ਼ਤਮ ਹੋਵੇਗਾ ਪੰਜਾਬ ਚੋਂ ਨਸ਼ਾ ਵੱਡਾ ਸਵਾਲ ਖੜਾ ਹੁੰਦਾ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਪੰਜਾਬ ਦੀਆਂ ਸੜਕਾਂ ‘ਤੇ ਆਇਆ ਲੋਕਾਂ ਦਾ ਹੜ੍ਹ

htvteam

ਆਹ ਸ਼ਹਿਰ ‘ਚ ਦੇਖੋ ਦੁਕਾਨ ਚੋਂ ਕੀ ਫੜ੍ਹ ਲਿਆ

htvteam

ਪਟਿਆਲਾ ਪੁਲਿਸ ਨੇ ਕੀਤਾ ਵੱਡਾ ਖ਼ੁਲਾਸਾ, ਇਸ ਵੱਡੀ ਵਾਰਦਾਤ ਲਈ ਇਨ੍ਹਾਂ ਬੰਦਿਆਂ ਨੇ ਲੁੱਟੀ ਸੀ ਕਾਰ, ਜੇਲ਼੍ਹ ਚੋਂ ਕੀਤੀ ਗਈ ਸੀ ਆਹ ਪਲੈਨਿੰਗ, ਇੱਕ ਗ੍ਰਿਫਤਾਰ

Htv Punjabi

Leave a Comment