ਮਾਮਲਾ ਬਟਾਲਾ ਦਾ ਹੈ, ਜਿੱਥੇ ਦੋ ਨੌਜਵਾਨ ਮੋਬਾਈਲ ਖਰੀਦਣ ਲਈ ਇੱਕ ਮੋਬਾਈਲਾਂ ਵਾਲੀ ਦੁਕਾਨ ‘ਤੇ ਜਾਂਦੇ ਨੇ | ਫੇਰ ਆਸਾ ਪਾਸਾ ਆਪਣੀਆਂ ਗੰਦੀਆਂ ਹਰਕਤਾਂ ‘ਤੇ ਉੱਤਰ ਆਉਂਦੇ ਨੇ | ਜਿਸਨੂੰ ਵੇਖਦੇ ਹੋਏ ਦੁਕਾਨਦਾਰ ਅਚਾਨਕ ਸਪਾਈਡਰਮੈਨ ਵਾਲਾ ਕੰਮ ਕਰ ਕਿਵੇਂ ਇਹਨਾਂ ‘ਚੋਂ ਇੱਕ ਨੂੰ ਕਾਬੂ ਕਰਦਾ ਹੈ ਸੁਣੋ ਸਪਾਈਡਰਮੈਨ ਬਣੇ ਦੁਕਾਨਦਾਰ ਦੀ ਹੀ ਜ਼ੁਬਾਨੀ |