Htv Punjabi
Punjab Video

ਮੌਸਮ ਨਾਲ ਜੁੜੀ ਵੱਡੀ ਅਪਡੇਟ ?

ਮੌਸਮ ਨਾਲ ਜੁੜੀ ਵੱਡੀ ਜਾਣਕਾਰੀ,ਨਹੀਂ ਘਟ ਰਿਹਾ ਤਾਪਮਾਨ
ਇਸ ਵਾਰ ਵੀ ਠੰਢ ਦੇਰੀ ਨਾਲ ਆਉਣ ਦੀ ਸੰਭਾਵਨਾ
ਤਾਪਮਾਨ ਨੇ ਤੋੜੇ ਪਿਛਲੇ ਸਾਲਾਂ ਦੇ ਰਿਕਾਰਡ
ਪੰਜਾਬ ਦੇ ਵਿੱਚ ਮੌਸਮ ਦੇ ਅੰਦਰ ਹਾਲੇ ਵੀ ਤਪਿਸ਼ ਵੇਖਣ ਨੂੰ ਮਿਲ ਰਹੀ ਹੈ। ਬੀਤੇ ਦਿਨ ਤਾਪਮਾਨ ਲਗਭਗ 32 ਡਿਗਰੀ ਦੇ ਨੇੜੇ ਸੀ ਜੋ ਕਿ ਆਮ ਨਾਲੋਂ ਢਾਈ ਡਿਗਰੀ ਜਿਆਦਾ ਹੈ ਉਥੇ ਹੀ ਘੱਟ ਤੋਂ ਘੱਟ ਤਾਪਮਾਨ ਵੀ ਆਮ ਨਾਲੋਂ ਚਾਰ ਤੋਂ ਪੰਜ ਡਿਗਰੀ ਜਿਆਦਾ ਚੱਲ ਰਿਹਾ ਹੈ ਜਿਸ ਕਰਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਪਿਛਲੇ 70 ਸਾਲਾਂ ਦੇ ਦੌਰਾਨ ਦੂਜੀ ਵਾਰੀ ਇੰਨਾ ਜਿਆਦਾ ਤਾਪਮਾਨ ਹੋਇਆ ਹੈ ਹਾਲਾਂਕਿ ਉਸ ਤੋਂ ਪਹਿਲਾਂ 2024 ਦੇ ਵਿੱਚ ਇਨਾਂ ਤਾਪਮਾਨ ਹੋਇਆ ਸੀ।

ਡਾਕਟਰ ਪਵਨੀਤ ਕੌਰ ਕਿੰਗਰਾ ਨੇ ਕਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਕਿਸੇ ਤਰ੍ਹਾਂ ਦੀ ਬਾਰਿਸ਼ ਦੀ ਸੰਭਾਵਨਾ ਨਹੀਂ ਹੈ ਉਹਨਾਂ ਕਿਹਾ ਕਿ ਮੌਸਮ ਖੁਸ਼ਕ ਰਹੇਗਾ ਪਰ ਨਾਲ ਹੀ ਉਹਨਾਂ ਕਿਹਾ ਕਿ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੱਭਦਾ ਹੈ ਕਿ ਠੰਡ ਦੇਰੀ ਨਾਲ ਆਵੇਗੀ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਠਰਕੀ ਬਾਬੇ ਨੂੰ ਜਵਾਨ ਕੁੜੀ ਇੰਝ ਕਰਦੀ ਸੀ ਪ੍ਰੇਸ਼ਾਨ; ਬਾਬੇ ਦੀ ਕਰਤੂਤ ਦੇਖ ਥਾਣੇਦਾਰ ਵੀ ਹੋਇਆ ਹੈਰਾਨ

htvteam

ਸਰਦਾਰ ਵਿਅਕਤੀ ਦੇ ਡਿਪਟੀ ਮੇਅਰ ਨੇ ਜੜਤਾ ਥੱਪੜ, ਦੇਖੋ ਵੀਡੀਓ

htvteam

ਲਓ ਪੰਜਾਬ ‘ਚ ਹੋ ਜਾਣਾ ਸੀ ਵੱਡਾ ਕਾਂਡ ਪੁਲਿਸ ਨੇ ਪਹਿਲਾਂ ਹੀ ਚੱਕਲੇ ਤਿੰਨੇ ਬੰਦੇ!

htvteam

Leave a Comment