Htv Punjabi
Punjab Video

ਮੌਸਮ ਵਿਭਾਗ ਨੇ ਪੰਜਾਬ ‘ਚ ਕੜਾਕੇ ਦੀ ਠੰਡ ਦਾ ਰੈੱਡ ਅਲਰਟ ਜਾਰੀ

ਹੁਣੇ ਹੁਣੇ ਮੌਸਮ ਵਿਭਾਗ ਵੱਲੋਂ ਵੱਡੀ ਚੇਤਾਵਨੀ
ਕੜਾਕੇ ਦੀ ਠੰਡ ਦੇ ਚਲਦੇ ਪੰਜਾਬ ਚ ਰੈਡ ਅਲਰਟ ਹੋਇਆ ਜਾਰੀ
ਬਜ਼ੁਰਗਾਂ, ਬੱਚਿਆਂ ਤੇ ਗਰਭਵਤੀ ਮਹਿਲਾਵਾਂ ਨੂੰ ਸਾਵਧਾਨੀਆਂ ਵਰਤਣ ਦੀ ਅਪੀਲ
ਬੇਹਦ ਸੰਘਣੀ ਧੁੰਦ ਤੇ ਸੀਤ ਲਹਿਰ ਦਾ ਅਲਰਟ ਜਾਰੀ
ਮੌਸਮ ਵਿਭਾਗ ਨੇ ਪੰਜਾਬ ‘ਚ ਕੜਾਕੇ ਦੀ ਠੰਡ ਦਾ ਰੈੱਡ ਅਲਰਟ ਜਾਰੀ
ਖ਼ਤਰਨਾਕ ਮੌਸਮ ਦੀ ਵਾਰਨਿੰਗ, ਲੋਕ ਰੱਖਣ ਧਿਆਨ
ਸਿਹਤ ਵਿਭਾਗ ਵੱਲੋਂ ਹੈਲਥ ਐਡਵਾਈਜ਼ਰੀ ਜਾਰੀ?,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਫੋਟੋ ਥੱਲੇ ਨਸ਼ੇ ਚ ਧੁੱਤ ਮੁਲਾਜ਼ਮ ਕਰ ਰਿਹਾ ਸੀ ਆਹ ਕਰਤੂਤ ?

htvteam

ਕੀ ਤੁਹਾਨੂੰ ਵੀ ਕੱਛ ਦਾ ਕਾਲਾਪਨ ਕਰਦਾ ਹੈ ਸ਼ਰਮਸ਼ਾਰ, ਤਾਂ ਅਪਣਾਓ ਆਹ ਨੁਸਕਾ

htvteam

ਕੇਜਰੀਵਾਲ ਦੀ ਗ੍ਰਿਫਤਾਰੀ ‘ਤੋਂ ਬਾਅਦ E.D ਨੇ ‘ਆਪ’ ਦੇ ਇਕ ਹੋਰ ਲੀਡਰ ਦਾ ਲਗਾਤਾ ਨੰਬਰ

htvteam

Leave a Comment