Htv Punjabi
Punjab Video

ਮੜ੍ਹੀਆਂ ਚ ਬਰਾਤ ਲੈ ਕੇ ਆ ਗਿਆ ਲਾੜਾ, ਲਾੜੀ ਨਾਲ ਦੇਖੋ ਫੇਰ ਕੀ ਕੀਤਾ

ਪੈਲਿਸਾਂ ਚ ਵਿਆਹ ਹੁੰਦੇ ਤਾਂ ਤੁਸੀਂ ਬਹੁਤ ਦੇਖੇ ਹੋਣੇ ਪਰ ਅੱਜ ਤੁਹਾਨੂੰ ਅਜਿਹਾ ਵਿਆਹ ਦਿਖਵਾਂਗੇ ਜੋ ਨਾ ਕਿਸੇ ਪੈਲਸ ਚ ਹੋ ਰਿਹਾ ਤੇ ਨਾ ਕਿਸੇ ਘਰ ਚ ਹੋ ਰਿਹਾ, ਬਲਕਿ ਇਹ ਵਿਆਹ ਮੜ੍ਹੀਆਂ ਚ ਹੋ ਰਿਹਾ, ਜੀ ਹਾਂ ਲਾੜਾ ਬਰਾਤ ਲੈ ਕੇ ਲਾੜੀ ਨੂੰ ਵਿਆਹਉਣ ਲਈ ਮੜ੍ਹੀਆਂ ਚ ਆਇਆ ਏ… ਖ਼ਬਰ ਅੰਮ੍ਰਿਤਸਰ ਦੇ ਮੋਹਕਮਪੁਰਾ ਇਲਾਕੇ ਦੀ ਐ… ਜਿਥੇ ਅਨੋਖਾ ਵਿਆਹ ਦੇਖਣ ਨੂੰ ਮਿਲਿਆ ਐ… ਦੱਸਣਯੋਗ ਐ ਕਿ ਉਥੇ ਮੜ੍ਹੀਆਂ ਚ ਪਿਛਲੇ ਲੰਮੇ ਸਮੇਂ ਤੋਂ ਦਾਦੀ ਪੋਤੀ ਰਹਿੰਦੇ ਸੀ, ਤੇ ਹੁਣ ਇਲ਼ਾਕੇ ਦੇ ਲੋਕਾਂ ਨੇ ਇਸ ਲੜਕੀ ਦਾ ਇਕੱਠੇ ਹੋ ਕੇ ਵਿਆਹ ਕੀਤਾ ਤੇ ਸਾਰਾ ਕਾਰਜ ਆਪਣੇ ਹੱਥੀਂ ਕੀਤਾ… ਵਿਆਹ ਦੀਆਂ ਸਾਰੀਆਂ ਰਸਮਾਂ ਮੜ੍ਹੀਆਂ ਚ ਹੀ ਪੂਰੀਆਂ ਕੀਤੀਆਂ ਗਈਆਂ ਹਨ…

Related posts

2 ਮੁੰਡਿਆਂ ਸਿਰ ਫੜ੍ਹ ਇਕ ਨੂੰ ਕੰਧ ਨਾਲ ਲਾਇਆ ! ਫੇਰ ਮੋਢਿਆਂ ਨੂੰ ਫੜ੍ਹਕੇ ਕੀਤਾ ਸ਼ਰੇਆਮ ਕੰਮ !

htvteam

ਉਹ 7 ਗੱਲਾਂ ਜੋ ਹਾਰਟ ਅਟੈਕ ਨੂੰ ਰੋਕ ਲੈਂਦੀਆਂ ਨੇ

htvteam

ਘਰ ਦੇ ਬਾਹਰ ਖੜਾਈ ਸੀ ਕਰੇਟਾ ਗੱਡੀ ਇਨੋਵਾ ਵਿੱਚ ਆਏ ਚੋਰਾਂ ਨੇ ਦੇਖੋ ਕੀ ਕੀਤਾ

htvteam

Leave a Comment