ਇਸ ਮਹਾ ਯੁੱਧ ‘ਚ ਬਹੁਤ ਸਾਰੇ ਭਾਰਤੀ ਵਿਦਿਆਰਥੀ ਅਜੇ ਵੀ ਯੂਕਰੇਨ ‘ਚ ਫਸੇ ਹੋਏ ਨੇ ਅਤੇ ਭਾਰਤ ਵਾਪਿਸ ਆਉਣ ਲਈ ਤਰਲੋ ਮੱਛੀ ਹੋ ਰਹੇ ਨੇ | ਇਸ ਦੌਰਾਨ ਯੂਕਰੇਨ ‘ਚ ਪੜ੍ਹਾਈ ਲਈ ਗਈ ਹੋਈ ਲਖਨਊ ਦੀ ਰਹਿਣ ਵਾਲੀ ਦੀ ਇੱਕ ਭਾਰਤੀ ਵਿਦਿਆਰਥਣ ਦਾ ਵੀਡੀਓ ਸੋਸ਼ਲ ਮੀਡਿਆ ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ‘ਚ ਉਹ ਵਾਪਿਸ ਆਉਣ ਲਈ ਹਾੜੇ ਕੱਢਦੀ ਇਹ ਦੱਸ ਰਹੀ ਹੈ ਕਿ ਰੂਸ ਦੇ ਫੌਜ਼ੀ ਕੁੱਝ ਭਾਰਤੀ ਕੁੜੀਆਂ ਨੂੰ ਲੈ ਕੇ ਚਲੇ ਗਏ ਨੇ ਤੇ ਉਹਨਾਂ ਦੇ ਨਾਲ ਦੇ ਵਿਦਿਆਰਥੀਆਂ ਦਾ ਕੁੱਝ ਅਤੇ ਪਤਾ ਨਹੀਂ | ਏਨੇ ਹੀ ਨਹੀਂ ਓਥੇ ਭਾਰਤੀ ਕੁੜੀਆਂ ਮੁੰਡਿਆਂ ਨਾਲ ਜੋ ਕੁੱਝ ਹੋ ਰਿਹਾ ਹੈ, ਇਹ ਕੁੜੀ ਇਸ ਵੀਡੀਓ ‘ਚ ਜੋ ਕੁੱਝ ਦੱਸ ਰਹੀ ਹੈ ਉਸਨੂੰ ਸੁਨ ਤੁਹਾਡੀ ਰੂਹ ਕੰਭ ਜਾਵੇਗੀ |
							previous post
						
						
					
