Htv Punjabi
Punjab Video

ਰਾਤੋ-ਰਾਤ ਅਮੀਰ ਬਣਨ ਦੇ ਚੱਕਰ ‘ਚ ਆਹ ਬੰਦਾ ਤੇ ਜਨਾਨੀ ਸਕੀਮ ਲਗਾਕੇ, ਲੋਕਾਂ ਨਾਲ ਮਾਰਦੇ ਸੀ ਕਰੋੜਾਂ ਦੀਆਂ ਠੱਗੀਆਂ

ਪੁਲਿਸ ਦੀ ਗ੍ਰਿਫਤ ਚ ਇਹ ਜਿਹੜੇ ਮੂੰਹ ਲਕੋਈ ਤੁਰੇ ਆਉਂਦੇ ਬੰਦਾ ਤੇ ਜਨਾਨੀ ਨਜ਼ਰ ਆ ਰਹੇ ਨੇ ਇਨ੍ਹਾਂ ਦੇ ਕਾਰਨਾਮੇ ਸੁਣ ਤੁਸੀ ਗਹਿਰੀਆਂ ਸੋਚਾਂ ਵਿੱਚ ਪੈ ਜਾਵੋਗੇ ਰਾਤੋ ਰਾਤ ਅਮੀਰ ਬਣਨ ਦੇ ਚੱਕਰ ਚ ਸਭ ਤੋਂ ਪਹਿਲਾਂ ਇਨ੍ਹਾਂ ਇਕ ਨੇਚਰਹਾਈਟਿਸ ਨਾਮ ਦੀ ਕੰਪਨੀ ਬਣਾਈ ਤੇ ਫਿਰ ਪੂਰੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਲੋਕਾਂ ਆਪਣੇ ਪਿੱਛੇ ਲਾਇਆ ਲੋਕਾਂ ਨੂੰ ਦੁਗਣੇ ਪੈਸੇ ਕਰਨ ਦਾ ਝਾਂਸਾ ਦੇਕੇ ਇਨ੍ਹਾਂ ਪੁਲਿਸ ਮੁਤਾਬਿਕ ਹੁਣ ਤੱਕ ਕਰੋੜਾਂ ਰੁਪਏ ਦੀ ਠੱਗੀ ਮਾਰੀ ਹੈ ਉਹ ਜਾਂ ਦੋ ਕਰੋੜ ਦੀ ਨਹੀਂ ਸਗੋਂ 45 ਕਰੋੜ ਰੁਪਏ ਦੀ ਠੱਗੀ ਮਾਰਨ ਦੇ ਇਲਜ਼ਾਮ ਇਨ੍ਹਾਂ ਦੋਵਾਂ ਤੇ ਲੱਗੇ ਹਨ ਜਿਨ੍ਹਾਂ ਨੂੰ ਫਰੀਦਕੋਟ ਪੁਲਿਸ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਗ੍ਰਿਫਤਾਰ ਕੀਤਾ ਹੈ ਇਸਤੋਂ ਇਲਾਵਾ ਅੱਗੇ ਜੋ ਅਧਿਕਾਰੀ ਨੇ ਦੱਸਿਆ ਉਹ ਸੁਣ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਜ਼ਰੂਰ ਖਿਸਕ ਜਾਵੇਗੀ,,,,,,,,,,

ਅਧਿਕਾਰੀ ਨੇ ਦੱਸਿਆ ਕੀ ਫਰੀਦਕੋਟ ਪੁਲਿਸ ਵੱਲੋਂ ਕੁੱਝ ਲੋਕਾਂ ਦੇ ਖ਼ਿਲਾਫ਼ ਸਾਲ 2017 ਵਿਚ ਮੁਕਦਮਾਂ ਦਰਜ ਕੀਤਾ ਗਿਆ ਸੀ ਜਿਸ ਸੰਬੰਧੀ ਕਾਰਵਾਈ ਕਰਦਿਆਂ ਫਰੀਦਕੋਟ ਪੁਲਿਸ ਨੇ ਹਾਲ ਹੀ ਵਿੱਚ ਇਹ ਨਰੇਸ ਕੁਮਾਰ ਅਤੇ ਮੋਨਿਕਾਤੁਲੀ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਬਾਕੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸ਼ੂਗਰ ਨੂੰ ਬਿਮਾਰੀ ਕਹਿਣ ਵਾਲੇ ਮਰੀਜ਼ ਸੁਣ ਲਓ ਆਹ ਡਾਕਟਰ ਦੀ ਗੱਲ

htvteam

ਮੀਂਹ ਤੂਫਾਨ ਦਾ ਅਲਰਟ! ਲੋਕ ਭਾਂਡੇ ਟੀਂਡੇ ਕਰਲੋ ਇਕੱਠੇ

htvteam

ਦੂਰਦਰਸ਼ਨ ਨੇ ਕਿਓਂ ਕੀਤੀ ਭਗਵੰਤ ਮਾਨ ਨੂੰ ਨਾਂਹ

htvteam

Leave a Comment