ਇਹ ਤਸਵੀਰਾਂ ਜਿਲਾ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦੀਆਂ ਨੇ, ਜਿੱਥੇ Fusion Micro Finance Limited ਨਾਂ ਦੇ ਇੱਕ ਛੋਟੇ ਬੈਂਕ ਦੀ ਬ੍ਰਾਂਚ ਹੈ | ਲੰਘੀ 30 ਮਾਰਚ ਨੂੰ ਰਾਤ 8:50 ਦੇ ਕਰੀਬ ਜਦ ਬੈਂਕ ਦੇ ਮੁਲਾਜ਼ਮ 31 ਮਾਰਚ ਦੀ ਕਲੌਸਿੰਗ ਨੂੰ ਲੈ ਕੇ ਆਪਣਾ ਹਿਸਾਬ ਕਿਤਾਬ ਕਰ ਰਹੇ ਸਨ ਤਾਂ ਅਚਾਨਕ ਹੀ ਚਾਰ ਨਕਾਬਪੋਸ਼ ਲੁਟੇਰੇ ਪਿਸਤੌਲਾਂ ਸਣੇ ਆਏ ਅਤੇ 10,34,606/- ਰੁਪਏ ਦੀ ਨਕਦੀ ਲੁੱਟ ਫਰਾਰ ਹੋ ਗਏ |
previous post
