Htv Punjabi
Punjab

ਰਾਤ ਵੇਲੇ ਪਿਓ ਆਪਣੀ ਹੀ ਧੀ ਨਾਲ ਕਰ ਰਿਹਾ ਸੀ ਧੱਕਾ , 4 ਜਵਾਕਾਂ ਦੇ ਪਿਓ ਨੇ ਅਧਮਰੀ ਕਰਤੀ 14 ਸਾਲਾਂ ਧੀ

ਇਸ ‘ਚ ਕੋਈ ਸ਼ੱਕ ਨਹੀਂ ਕੇ ਵਕਤ ਦੇ ਨਾਲ ਇਨਸਾਨ ਤਰੱਕੀ ਕਰ ਰਿਹਾ ਹੈ ਪਰ ਸੋਚ ਦੀ ਤੱਰਕੀ ਕਰਨ ‘ਚ ਅੱਜ ਵੀ ਕੁਝ ਹੈਵਾਨ ਇਸ ਤਰਾਂ ਦੇ ਹਨ ਜੋ ਇਨਸਾਨੀਅਤ ਦਾ ਮੂੰਹ ਕਾਲਾ ਕਰਵੁaਣ ‘ਚ ਜ਼ਰਾ ਵੀ ਗੁਰੇਜ਼ ਨਹੀਂ ਕਰਦੇ ਮਾਮਲਾ ਸੰਗਰੂਰ ਦੇ ਲਹਿਰਾਗਾਗਾ ਦਾ ਜਿੱਥੇ ਪਿਓ ਵੱਲੋਂ ਆਪਣੀ ਧੀ ਨੂੰ ਰਾਤ ਵੇਲੇ ਹਵਸ ਦਾ ਸ਼ਿਕਾਰ ਬਣਾ ਲਿਆ ਗਿਆ ਜਿਸ ਤੋਂ ਬਾਅਦ ਜੋ ਪਰਿਵਾਰ ਦਾ ਹਾਲ ਏ ਤੁਸੀਂ ਆਪ ਵੇਖ ਲਓ

Related posts

ਇੱਕ ਪਿਤਾ ਵੱਲੋਂ ਹਾਈਕੋਰਟ ‘ਚ ਪਾਈ ਪਟੀਸ਼ਨ ਨੇ ਸਾਰਿਆਂ ਨੂੰ ਕੀਤਾ ਹੈਰਾਨ, ਦੇਖੋ ਕੀ ਕੀ ਮੰਗ ਲਿਆ ਇੱਕ ਬਾਪ ਨੇ!

Htv Punjabi

ਸਤਲੁਜ ਦਰਿਆ ਚ ਪਾਣੀ ਨੇ ਮਾਰੀਆਂ ਉਛਾਲਾ

htvteam

ਦਿੱਲੀ ਹਸਪਤਾਲ ‘ਚ ਕੋਰੋਨਾ ਦੇ ਸ਼ੱਕੀ ਮਰੀਜ਼ ਨੇ ਕੀਤੀ ਆਤਮਹੱਤਿਆ ? ਮੱਚ ਗਈ ਦੁਹਾਈ

Htv Punjabi