ਕਈ ਅਰਸਿਆਂ ਤੋਂ ਜੇਲ੍ਹਾਂ ਬੰਦ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲੇ ‘ਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਰਾਂ ਦੇ ਆਦੇਸ਼ਾਂ ਬਣੀ ਪੰਜ ਮੈਂਬਰੀ ਕਮੇਟੀ ਵੱਲੋਂ ਮੀਟਿੰਗ ਕੀਤੀ ਗਈ ਐ ਇਹ ਜਿਹੜੇ ਲੋਕ ਤੁਹਾਨੂੰ ਤੁਰੇ ਜਾਂਦੇ ਨਜ਼ਰ ਆ ਰਹੇ ਹਨ ਇਹ ਹੁਣੇ ਹੁਣੇ ਉਸ ਮੀਟਿੰਗ ਚ ਹਿੱਸਾ ਲੈਕੇ ਬਾਹਰ ਆਕੇ ਇਕ ਦੂਜੇ ਨਾਲ ਗੱਲਬਾਤ ਕਰ ਰਹੇ ਹਨ ਦੱਸ ਦੀਏ ਕੀ ਇਹ ਬੈਠਕ ਐਸਜੀਪੀਸੀ ਦੇ ਦਫਤਰ ਵਿਖੇ ਹੋਈ ਹੈ ਜਿਸ ਵਿੱਚ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਸੀਨੀਅਰ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਅਜੀਤ ਅਦਾਰੇ ਦੇ ਮਾਲਕ ਬਰਜਿੰਦਰ ਸਿੰਘ ਹਮਦਰਦ ਅਤੇ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਰਾਜੂਆਣਾ ਵੱਲੋਂ ਐਸਜੀਪੀਸੀ ਦੇ ਮੁੱਖ ਦਫਤਰ ਵਿਖੇ ਮੀਟਿੰਗ ਕੀਤੀ ਗਈਆਓ ਹੁਣ ਸੁਣਦੇ ਹਾਂ ਬਰਜਿੰਦਰ ਸਿੰਘ ਹਮਦਰਦ ਹੋਰਾਂ ਦੇ ਮੂਹੋ ਕੀ ਇਸ ਮੀਟਿੰਗ ਚ ਕੀ ਫੈਸਲਾ ਲਿਆ ਗਿਆ,,,,,,
ਹਮਦਰਦ ਹੋਰਾਂ ਨੇ ਕਿਹਾ ਕੀ ਪਹਿਲਾਂ ਵੀ ਕਈ ਵਾਰ ਬੰਦੀ ਸਿੰਘਾਂ ਦੀ ਰਿਹੀ ਲਈ ਯਤਨ ਕਰ ਚੁੱਕੇ ਹਾਂ ਹੈ ਪਰ ਅਯੋਧਿਆ ਉਦਘਾਟਨ ਦੇ ਚੱਲਦਿਆ ਕੇਂਦਰ ਨਾਲ ਰਾਬਤਾ ਕਾਇਮ ਨਹੀਂ ਹੋ ਪਾ ਰਿਹਾ ਪਰ ਸਾਨੂੰ ਉਮੀਦ ਹੈ ਕੀ ਕੇਂਦਰ ਸਾਡੇ ਨਾਲ ਬੰਦੀ ਸਿੰਘਾਂ ਦੀ ਰਿਹਾਈ ਮਾਮਲੇ ਸਿਹਮਤੀ ਪਰਗਟ ਕਰੇਗੀ,ਬਾਕੀ ਆਉਣ ਵਾਲੇ ਦਿਨਾਂ ਚ ਦੇਖਣਾ ਹੋਵੇਗਾ ਕੀ ਕੇਂਦਰ ਇਸ ਮਾਮਲੇ ਬਾਬਤ ਕੀ ਰੁੱਖ ਹੋਵੇਗਾ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
