ਮਾਮਲਾ ਜਿਲ੍ਹਾ ਅੰਮ੍ਰਿਤਸਰ ਦਾ ਹੈ, ਜਿੱਥੇ ਦੇ ਕਸਬਾ ਅਜਨਾਲਾ ਦੇ ਚੋਗਾਵਾਂ ਰੋਡ ਬਾਈਪਾਸ ਦੇ ਨੇੜੇ ਇਹ ਇੱਕ ਸੈਲੂਨ ‘ਤੇ ਕੰਮ ਕਰਦੀ ਸੀ | ਹਰ ਰੋਜ਼ ਦੀ ਤਰਾਂ 20 ਜਨਵਰੀ ਸ਼ਾਮ ਨੂੰ 5 ਵਜੇ ਦੇ ਕਰੀਬ ਇਹ ਆਪਣੇ ਪਿੰਡ ਦਿਆਰ ਭੱਟੀ ਵਾਪਿਸ ਜਾਣ ਲਈ ਅਜਨਾਲਾ ਦੇ ਬੱਸ ਅੱਡੇ ਤੋਂ ਬੱਸ ‘ਤੇ ਚੜ੍ਹ ਕੇ ਗੱਗੋਮਾਹਲ ਅੱਡੇ ‘ਤੇ ਉੱਤਰੀ ਪਰ ਘਰ ਨਹੀਂ ਪਹੁੰਚੀ | ਫੇਰ ਅੱਗੇ ਇਸ ਨਾਲ ਕੀ ਕੁੱਝ ਹੋਇਆ ਸੁਣੋ ਡੀ.ਐਸ.ਪੀ. ਅਜਨਾਲਾ ਦੀ ਜ਼ੁਬਾਨੀ |
previous post