Punjab Videoਰੇਲ ਤੇ ਟਰੱਕ ਦੀ ਹੋਈ ਟੱਕਰ; ਦੇਖੋ ਮੌਕੇ ਤੇ ਕੀ ਬਣਿਆ ਸੀਨ by htvteamAugust 21, 20220691 Share0 ਜਲੰਧਰ : – ਇਹ ਤਸਵੀਰਾਂ ਜਲੰਧਰ ਦੇ ਸੀ -39 ਮੰਡਿਆਣੀ ਵੇ ਗੇਟ ਦੀਆਂ ਨੇ, ਜਿੱਥੇ ਇੱਕ ਵੱਡਾ ਹਾਦਸਾ ਹੋਣੋ ਉਦੋਂ ਬਚ ਗਿਆ ਜਦੋਂ ਗੇਟ ਮੈਨ ਵੱਲੋਂ ਗੇਟ ਬੰਦ ਕਰਨ ਦੇ ਦੌਰਾਨ ਹੀ ਇੱਕ ਟਰੱਕ ਡਰਾਈਵਰ ਨੇ ਕਾਹਲ ਕਰਦਿਆਂ ਟਰੱਕ ਅੰਦਰ ਫਸਾ ਲਿਆ ਫੇਰ ਓਧਰੋਂ ਆ ਗਈ ਰੇਲ ਫੇਰ ਦੇਖੋ ਕਿ ਬਣਿਆ ਸੀਨ|