ਜੇਕਰ ਤੁਸੀ ਹੋਟਲ ਢਾਬੇ ਜਾਂ ਫਿਰ ਰੈਸ਼ਟੋਰੈਂਟ ਚ ਜਾਕੇ ਪਾਰਟੀ ਕਰਨ ਜਾਂ ਖਾਣਾ ਖਾਣ ਦੇ ਸ਼ੌਕਿਨ ਹੋ ਤਾਂ ਹੁਣ ਸਾਵਧਾਨ ਹੋ ਜਾਓ ਕਿਉਕੀ ਹੁਣ ਤੁਹਾਨੂੰ ਹੋਟਲ ਜਾਣਾ ਮਹਿੰਗਾ ਪੈ ਸਕਦਾ ਐ ਇਹ ਗੱਲ ਅਸੀ ਨਹੀਂ ਕਹਿ ਰਹੇ ਬਲਕਿ ਜਲੰਧਰ ਦੇ ਹੋਟਲ ਡਾਊਨਟਾਊਨ ਦੀਆਂ ਤਸਵੀਰਾਂ ਖੁਦ ਬਿਆਨ ਕਰ ਰਹੀਆਂ ਨੇ ਅਸਲ ਚ ਏਸ ਹੋਟਲ ਬੀਤੀ ਰਾਤ ਕਰੀਬ 11 ਬਜੇ ਇਕ ਪਰਿਵਾਰ ਆਪਣੀ ਕੁੜੀ ਦੇ ਜਨਮ ਦਿਨ ਪਾਰਟੀ ਮਨਾਉਣ ਲਈ ਆਇਆ ਸੀ ,ਜਿੱਥੇ ਕੇਕ ਖਾਣ ਦੀ ਬਜਾਏ ਉਨ੍ਹਾਂ ਨੂੰ ਧੱਕੇ ਖਾਣ ਨੂੰ ਮਿਲੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਮੋਨੂੰ ਨੇ ਦੱਸਿਆ ਕੀ ਦਰਜ਼ਨ ਤੋਂ ਵੱਧ ਹਮਲਾਵਾਰਾਂ ਨੇ ਸਾਡੇ ਤੇ ਜਾਨ ਲੇਵਾ ਹਮਲਾ ਕਰ ਦਿੱਤਾ ਹੁਣ ਪੂਰਾ ਮਾਮਲਾ ਸੁਣੋ ਮੋਨੂੰ ਦੇ ਜ਼ੁਬਾਨੀ,,,,,,,
ਉੱਧਰ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਦਾ ਕਹਿਣਾ ਐ ਕਿ ਦੋਵੇ ਧਿਰਾਂ ਦੀਆਂ ਕਾਰਾ ਇਕ ਦੂਜੇ ਨਾਲ ਟੱਚ ਹੋ ਗਈਆਂ ਜਿਸ ਕਾਰਨ ਇਹ ਝਗੜਾ ਹੋ ਗਿਆ,,,,,,,ਪੁਲਿਸ ਅਧਿਕਾਰੀ ਦਾ ਕਹਿਣਾ ਐ ਕਿ ਦੋਵੇਂ ਧਿਰਾਂ ਦੇ ਬਿਆਨਾਂ ਦੇ ਅਧਾਰ ‘ਤੇ ਕਾਰਵਾਈ ਕੀਤੀ ਜਾਵੇਗੀ ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….