ਮਾਮਲਾ ਅੰਮ੍ਰਿਤਸਰ ਦਾ ਹੈ, ਜਿੱਥੇ ਦੇ ਸੁਲਤਾਨਵਿੰਡ ਦੇ ਰਹਿਣ ਵਾਲੇ ਮਾਤੜ ਪਰਿਵਾਰ ਦੀ ਕੁੜੀ ਸਲਮਾ, ਸੋਨਾ ਨਾਂ ਦੇ ਨੌਜਵਾਨ ਨਾਲ ਵਿਆਹੀ ਹੋਈ ਸੀ | ਸੋਨਾ ਤੇ ਸਲਮਾ ਵਿਚਾਲੇ ਝਗੜਾ ਚੱਲ ਰਿਹਾ ਸੀ| ਜਿਸ ਕਰਕੇ ਸਲਮਾ ਆਪਣੇ ਤਿੰਨਾਂ ਬੱਚਿਆਂ ਨੂੰ ਨਾਲ ਲੈ ਮਾਪਿਆਂ ਦੇ ਘਰ ਆ ਕੇ ਰਹਿਣ ਲੱਗ ਪਈ |
ਫੇਰ ਅਚਾਨਕ ਉਸਦਾ ਘਰਵਾਲਾ ਸੋਨਾ ਆਪਣੇ ਭਰਾ ਭਰਜਾਈ ਨੂੰ ਨਾਲ ਲੈ ਆਪਣੇ ਸਹੁਰੇ ਘਰ ਜਾਂਦੈ ਤੇ ਉਥੇ ਰੋਟੀ ਬਣਾ ਰਹੀ ਸਲਮਾ ਨਾਲ ਉਸਦੀ ਮਾਂ ਸਾਹਮਣੇ ਹੀ ਜੋ ਖੌਫਨਾਕ ਕਾਰਾ ਕਰਦੇ ਉਸ ਕਰਕੇ ਸਲਮਾ ਦੀ ਮੌਤ ਹੋ ਜਾਂਦੀ ਹੈ |
previous post