ਮੰਜੇ ਤੇ ਪਿਆ ਜਿੰਦਗੀ ਅਤੇ ਮੌਤ ਦੀ ਲੜਾਈ ਲੜ੍ਹ ਰਿਹਾ ਜਸਵੀਰ ਸਿੰਘ ਆਪਣੀ ਨਿਰਾਸ਼ਾ ਦੇ ਆਲਮ ਦੇ ਵਿੱਚ ਚਲਾ ਗਿਆ,ਜਸਵੀਰ ਸਿੰਘ ਜਿਲ੍ਹਾ ਕਪੂਰਥਲਾ ਦੇ ਪਿੰਡ ਭੰਡਾਲ ਬੇਟ ਦਾ ਰਹਿਣ ਵਾਲਾ ,ਕੰਮ ਕਾਜ ਦੌਰਾਨ ਜਸਵੀਰ ਦੀ ਲੱਤ ਤੇ ਸੱਟ ਲੱਗੀ ਘਰ ਵਿੱਚ ਅੰਤਾਂ ਦੀ ਗਰੀਬੀ ਹੋਣ ਕਾਰਨ ਜਸਵੀਰ ਆਪਣਾ ਸਹੀ ਇਲਾਜ ਨਹੀਂ ਕਰਵਾ ਸਕਿਆ ਹੋਲੀ ਹੋਲੀ ਰੋਗ ਏਨਾਂ ਵੱਧ ਗਿਆ ਕਿ ਉਹ ਹੁਣ ਮੰਜੇ ਤੇ ਪਿਆ ਮਹਿਜ਼ ਹੱਡੀਆਂ ਦੀ ਮੁੱਠ ਬਣ ਗਿਆ ਹੈ ਜਾਣਕਾਰੀ ਦਿੰਦੇ ਜਸਵੀਰ ਸਿੰਘ ਦੇ ਪਿਤਾ ਰੇਸ਼ਮ ਹੌਰਾਂ ਨੇ ਮਦਦ ਲਈ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਇਲਾਜ ਲਈ ਮਦਦ ਕੀਤੀ ਜਾਵੇੇ ,,,,,,,,,,,,
ਦੋਸਤੋ ਤੁਸੀ ਵੀ ਇਨਸਾਨੀਅਤ ਨਾਤੇ ਇਸ ਵੀਡੀਓ ਆਪਣੇ ਗਰੁੱਪਾਂ ਵਿੱਚ ਸ਼ੇਅਰ ਕਰੋ ਤਾਂ ਜੋ ਏਸ ਗਰੀਬ ਬੰਦੇ ਦਾ ਇਲਾਜ ਹੋ ਸਕੇ ਅਤੇ ਇਸਦੇ ਨਾਲ ਹੀ ਅਸੀ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਅਪੀਲ ਕਰਦੇ ਹਾਂ ਕੀ ਜਸਵੀਰ ਸਿੰਘ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..