Htv Punjabi
Punjab Video

ਲਓ ਜੀ ! ਆਖਰ ਅਦਾਲਤ ਪਹੁੰਚ ਹੀ ਗਏ ਬਾਦਲ ਪਿਓ ਪੁੱਤ

ਦਿਨ ਵੀਰਵਾਰ ਕੋਟਕਪੂਰਾ ਗੋਲੀ ਕਾਂਡ ਮਾਮਲੇ ਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਫਰੀਦਕੋਟ ਦੀ ਅਦਾਲਤ ਚ ਪੇਸ਼ ਹੋਏ, ਜਿੱਥੇ ਉਨਾਂ ਨਾਲ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੋਰ ਬਾਦਲ ਅਤੇ ਵਿਕਰਮਜੀਤ ਸਿੰਘ ਮਜੀਠੀਆ ਵੀ ਨਜ਼ਰ ਆਏ,
ਇਸਦੇ ਨਾਲ ਹੀ ਪੂਰੇ ਪੰਜਾਬ ਦੀ ਸ਼ਰੋਮਣੀ ਆਕਾਲੀ ਦਲ ਦੀ ਸਮੂਚੀ ਲੀਡਰ ਸ਼ਿਪ ਅਤੇ ਵਰਕਰ ਵੀ ਵੱਡੀ ਸ਼ਮੂਲੀਅਤ ਚ ਫਰੀਦਕੋਟ ਪੁੱਜੇ , ਪੇਸ਼ੀ ਤੋਂ ਬਾਅਦ
ਸੁਖਵੀਰ ਸਿੰਘ ਬਾਦਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਦੀ ਮੌਜੂਦਾ ਸਰਕਾਰ ਤੇ ਤਿੱਖੇ ਨਿਸ਼ਾਨੇ ਸਾਧੇ ਨੇ , ਉਨਾ ਕਿਹਾ ਕਿ ਇਹ ਸਭ ਆਮ ਆਦਮੀ ਪਾਰਟੀ ਦੀ ਚਾਲ, ਹੈ ਆਮ ਆਦਮੀ ਪਾਰਟੀ ਨੇ ਸਾਡੇ ਤੇ ਝੂਠਾ ਕੇਸ਼ ਪਵਾਇਆ ਹੈ,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ

htvteam

ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕਿਸਾਨ ਅੰਦੋਲਨਕਾਰੀ ਵਧਾਈ ਦੇ ਪਾਤਰ: ਜਗਜੀਤ ਸਿੰਘ ਡੱਲੇਵਾਲ

htvteam

ਪਿਓ ਨੇ ਕਿਹਾ ਕਿ ਇੱਕ ਬੱਚੇ ਦਾ ਬਾਪ ਬਣਕੇ ਵੀ ਵਿਹਲਾ ਘੁੰਮਦਾ ਐਂ! ਕੋਈ ਕੰਮ ਕਰ ਲੈ, ਪੁੱਤਰ ਨੇ ਪਹਿਲਾਂ ਸਿਰ ‘ਚ ਰਾਡ ਮਾਰੀ ਫੇਰ ਆਰੀ ਨਾਲ ਗਲਾ ਵੱਢ ਤਾ

Htv Punjabi

Leave a Comment