Htv Punjabi
Punjab Video

ਲਓ ਜੀ ਮੌਸਮ ਨੂੰ ਲੈਕੇ ਹੋ ਗਈ ਭਵਿੱਖਬਾਣੀ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਗਿਆਨੀ ਦੀ ਭਵਿੱਖਬਾਣੀ
ਅਗਲੇ ਦੋ ਦਿਨ ਹੋਵੇਗੀ ਬਰਸਾਤ
ਕਿਹਾ ਨਾਈਟ ਟਾਈਮ ਟੈਂਪਰੇਚਰ ਦਾ ਟੁੱਟਿਆ 55 ਸਾਲਾਂ ਦਾ ਰਿਕਾਰਡ
ਸੂਬੇ ਭਰ ਚ ਬਦਲ ਰਹੇ ਮੌਸਮ ਤੇ ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਡਾਕਟਰ ਅਵਨੀਤ ਕੌਰ ਕਿੰਗਰਾ ਨੇ ਭਵਿੱਖਬਾਣੀ ਕੀਤੀ ਹੈ ਕਿ ਆਉਣ ਵਾਲੇ ਅਗਲੇ ਦੋ ਦਿਨ ਸੂਬੇ ਭਰ ਚ ਬਰਸਾਤ ਹੋਵੇਗੀ ਉਹਨਾਂ ਕਿਹਾ ਕਿ ਡਬਲਡੀ ਸਿਸਟਮ ਦੇ ਚੱਲਦਿਆਂ ਇਹ ਮੌਸਮ ਬਦਲਿਆ ਹੈ ਉਹਨਾਂ ਇਹ ਵੀ ਜ਼ਿਕਰ ਕੀਤਾ ਕਿ ਫਰਵਰੀ ਮਹੀਨੇ ਵਿੱਚ ਨਾਈਟ ਟਾਈਮ ਕੰਪਰੇਚਰ ਦੇ ਵਿੱਚ ਆਏ ਬਦਲਾਵ ਦੇ ਚਲਦਿਆਂ 1970 ਤੋਂ ਲੈ ਕੇ ਹੁਣ ਤੱਕ ਦੇ ਟੈਂਪਰੇਚਰ ਵਿੱਚ ਨਾਈਟ ਟਾਈਮ ਟੈਂਪਰੇਚਰ ਨੋਰਮਲ ਨਾਲੋਂ ਉੱਪਰ ਰਿਕਾਰਡ ਕੀਤਾ ਗਿਆ ਹੈ ਜਿਸ ਦੇ ਚਲਦਿਆਂ 55 ਸਾਲਾਂ ਮੌਸਮ ਦਾ ਰਿਕਾਰਡ ਟੁੱਟਿਆ ਹੈ।

ਇਸ ਦੌਰਾਨ ਗੱਲਬਾਤ ਕਰਦਿਆਂ ਡਾਕਟਰ ਭਵਨੀਤ ਕੌਰ ਕਿੰਗਰਾ ਨੇ ਇਹ ਵੀ ਕਿਹਾ ਕਿ ਮੌਸਮ ਬਦਲਣ ਦੇ ਚਲਦਿਆਂ ਟੈਂਪਰੇਚਰ ਸਪੈਸ਼ਲੀ ਨਾਈਟ ਟਾਈਮ ਟੈਂਪਰੇਚਰ ਜਿਹੜਾ ਨੋਰਮਲ ਤੋਂ ਉੱਪਰ ਚੱਲ ਰਿਹਾ ਹੈ ਅਤੇ ਡੇ ਟਾਈਮ ਟੈਂਪਰੇਚਰ ਵੀ ਕੱਲ ਨਾਲੋ ਨਾਰਮਲ ਤੋਂ ਉੱਪਰ ਰਿਕਾਰਡ ਕੀਤਾ ਗਿਆ ਹੈ। ਕਿਹਾ ਕਿ ਕੱਲ ਦਾ ਡੇਟ ਟਾਈਮ ਟੈਂਪਰੇਚਰ 27.4 ਡਿਗਰੀ ਸੈਂਟੀਗ੍ਰੇਡ ਸੀ ਜਿਹੜਾ ਕਿ ਨੋਰਮਲ ਤੋਂ ਲਗਭਗ ਚਾਰ ਪੁਆਇੰਟ ਪੰਜ ਡਿਗਰੀ ਸੈਂਟੀਗਟੇਟ ਉੱਪਰ ਸੀ।ਇਸੀ ਤਰ੍ਹਾਂ ਅੱਜ ਦਾ ਮਿਨੀਮਮ ਟੈਂਪਰੇਚਰ 18 ਡਿਗਰੀ ਸੈਂਟੀਗਰੇਟ ਰਿਕਾਰਡ ਕੀਤਾ ਗਿਆ ਹੈ। ਜਿਹੜਾ ਕਿ ਨੋਰਮਲ ਤੋਂ ਲਗਭਗ 8.5 ਡਿਗਰੀ ਸੈਂਟੀਮੀਟਰ ਉੱਪਰ ਹੈ। ਕਿਹਾ ਕਿ1970 ਤੋਂ ਲੈ ਕੇ ਹੁਣ ਤੱਕ ਅੱਜ ਦਾ ਮਿਨੀਮਮ ਟੈਂਪਰੇਚਰ ਹਾਈਐਸਟ ਹੈ। ਜਿਹੜਾ ਨਾਈਟ ਟਾਈਮ ਟੈਂਪਰੇਚਰ ਰਿਕਾਰਡ ਕੀਤਾ ਗਿਆ ਹੈ।ਕਿਹਾ ਕਿ ਇਸ ਤਰ੍ਹਾਂ ਅਸੀਂ ਦੇਖ ਸਕਦੇ ਹਾਂ ਕਿ ਨਾਈਟ ਟਾਈਮ ਟੈਂਪਰੇਚਰ ਜਿਹੜਾ ਨੋਰਮਲ ਤੋਂ ਉੱਪਰ ਚੱਲ ਰਿਹਾ ਹੈ।

ਉਹ ਕਲਾਊਡੀ ਕੰਡੀਸ਼ਨ ਬਣੀਆਂ ਹੋਈਆਂ ਨੇ ਉਹਦੇ ਕਰਕੇ ਨਾਈਟ ਟਾਈਮ ਟੈਂਪਰੇਚਰ ਦੇ ਵਿੱਚ ਅਸੀਂ ਰਾਈਜ ਅਬਜਰਵ ਕਰ ਰਹੇ ਆਂ ਅਤੇ ਜੇ ਅਸੀਂ ਆਉਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਡਬਲਡੀ ਸਿਸਟਮ ਸਾਰੇ ਰੀਜਨ ਦੇ ਉੱਪਰ ਹੀ ਹੈ। ਜਿਸ ਦੇ ਨਾਲ ਆਉਣ ਵਾਲੇ ਅਗਲੇ ਦੋ ਦਿਨ ਬਰਸਾਤ ਰਹੇਗੀ ਇਹੀ ਨਹੀਂ ਉਹਨਾਂ ਕਿਹਾ ਕਿ ਇਹ ਬਰਸਾਤ ਦੇ ਨਾਲ ਲੋਕਾਂ ਨੂੰ ਸਿਹਤ ਲਈ ਵੀ ਧਿਆਨ ਰੱਖਣ ਦੀ ਜਰੂਰਤ ਹੈ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਕਿਸਾਨਾਂ ਲਈ ਵੀ ਇਹ ਮੌਸਮ ਕਾਫੀ ਲਾਹੇਬੰਦ ਹੈ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮੁਸਲਮਾਨ ਮੁੰਡਿਆਂ ਦੀ ਦੁਨੀਆ ‘ਚ ਅਜਿਹੀ ਵੀਡੀਓ ਹੋਈ ਵਾਇਰਲ

htvteam

ਸ/ਰੀਰ ਦੇ ਕਿਸੇ ਵੀ ਹਿੱਸੇ ‘ਚ ਗੰ/ਢਾਂ ਹੋਣ ਦਿਨਾਂ ‘ਚ ਖੁ/ਰ ਜਾਣ/ਗੀਆਂ

htvteam

ਨਵੇਂ ਸਾਲ ਤੇ ਸ਼ਰਾਬ ਠੇਕੇਦਾਰ ਦੇ ਕਰਿੰਦਿਆਂ ਕਰਤਾ ਵੱਡਾ ਕਾਂਡ

htvteam

Leave a Comment