ਲੰਘੇ ਦਿਨੀਂ ਪਲਾਟੀਨਾ ਮੋਟਰਸਾਈਕਲ ਤੇ ਪਪਲਪ੍ਰੀਤ ਤੇ ਅੰਮ੍ਰਿਤਪਾਲ ਦੇ ਜਾਂਦੇ ਦੀ ਇਕ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਤੋਂ ਸੋਸ਼ਲ ਮੀਡੀਆ ਤੇ ਦੇਸ਼ ਵਿਰੋਧੀ ਗਤੀਵਿਧੀਆਂ ਕਰਨ ਵਾਲੇ ਲੋਕਾਂ ਨੇ ਕਿਹਾ ਕਿ ਉਹ ਅੰਮ੍ਰਿਤਪਾਲ ਨਹੀਂ ਸਗੋਂ ਸਰਕਾਰ ਵਲੋਂ ਕਿਸੇ ਜਾਅਲੀ ਬੰਦੇ ਦੀ ਫੋਟੋ ਨੂੰ ਅੰਮ੍ਰਿਤਪਾਲ ਬਣਾ ਕੇ ਪੇਸ਼ ਕੀਤਾ ਜਾਂਦਾ ਤੇ ਉਨਾਂ ਲੋਕਾਂ ਨੇ ਹੀ ਇਕ ਅਮਨ ਅਰੋੜੇ ਨਾਲ ਨੌਜਵਾਨ ਦੀ ਫੋਟੋ ਵਾਇਰਲ ਕੀਤੀ ਜੋ ਦੇਖਣ ਨੂੰ ਥੋੜਾ ਬਹੁਤ ਅੰਮ੍ਰਿਤਪਾਲ ਵਰਗਾ ਲਗਦਾ ਸੀ, ਪਰ ਦੇਸ਼ ਵਿਰੋਧੀ ਲੋਕਾਂ ਵਲੋਂ ਉਸ ਵਿਂਅਕਤੀ ਨੂੰ ਹੁਣ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ,,, ਪਰ ਹੁਣ ਤੁਹਾਨੂੰ ਇਹ ਸਾਰੀਆਂ ਵੀਡੀਓ ਤੇ ਫੋਟੋਆਂ ਦਿਖਾਉਂਦੇ ਹਾਂ.,.. ਸਭ ਤੋਂ ਪਹਿਲਾਂ ਉਹ ਵੀਡੀਓ ਦੇਖੋ ਜਿਸ ਚ ਇਸ ਨੌਜਵਾਨ ਨੂੰ ਲੋਕ ਮੰਦਾ ਚੰਗਾ ਬੋਲ ਰਹੇ ਨੇ ਫੇਰ ਤੁਹਾਨੂੰ ਉਹ ਵਿਅਕਤੀ ਵੀ ਸਾਹਮਣੇ ਲੈ ਕੇ ਆਵਾਗੇ ਜਿਸ ਨਾਲ ਮਾੜੇ ਅਨਸਰ ਇਹ ਹਰਕਤਾਂ ਕਰਦੇ ਨੇ…
ਦਰਅਸਲ ਇਹ ਨੌਜਵਾਨ ਹੈ ਸੰਗਰੂਰ ਦੇ ਲੌਂਗੋਵਾਲ ਪਿੰਡ ਦਾ ਏ.. ਜਦੋਂ ਇਸ ਨੂੰ ਵੱਖ ਵੱਖ ਥਾਵਾਂ ਤੋਂ ਧਮਕੀਆਂ ਆਉਂਣੀਆਂ ਸ਼ੁਰੂ ਹੋਈਂ ਤਾਂ ਇਸ ਨੇ ਪੁਲਿਸ ਕੋਲ ਪਹੁੰਚ ਕੀਤੀ ਤੇ ਸਾਰੇ ਮਾਮਲੇ ਤੋਂ ਜਾਣੂ ਕਰਵਾਇਆ।..
ਸਾਡਾ ਚੈਨਲ ਇਸ ਤਰਾਂ ਦੀਆਂ ਗਲਤ ਅਫਵਾਹਾਂ ਫੈਲਾਉਣ ਵਾਲਿਆਂ ਦੇ ਬਿਲਕੁਲ ਖਿਲਾਫ ਹੈ ਸੋ ਅਸੀ ਵੀ ਅਪੀਲ ਕਰਦੇ ਹਾਂ ਕਿ ਦੀ ਏਕਤਾ ਨੂੰ ਬਣਾਈ ਰੱਖੋ ਏਦਾਂ ਦੀ ਕੋਈ ਗਲਤ ਹਰਕਤ ਨਾ ਕਰੋ ਜੋ ਦੇਸ਼ ਵਿਰੋਧੀ ਹੋਵੇ।…….ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….