Htv Punjabi
Punjab Video

ਲਓ ਜੀ CM ਭਗਵੰਤ ਮਾਨ ਨੇ ਦਿੱਤਾ ਪੰਜਾਬੀਆਂ ਨੂੰ ਵੱਡਾ ਤੋਹਫਾ

ਇਸ ਵੇਲੇ ਵੱਡੀ ਖਬਰ ਵਿਧਾਨ ਸਭਾ ਹਲਕਾ ਸੁਨਾਮ ਤੋਂ ਆ ਰਹੀ ਹੈ ਜਿੱਥੇ ਦਿਨ ਮੰਗਲਵਾਰ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਸੁਨਾਮ ਵਿਖੇ ਪਹੁੰਚੇ ਨੇ ਜਿੱਥੇ ਉਨਾਂ ਵਲੋਂ ਬਿਜਲੀ ਗਰਿੱਡਾਂ ਨੂੰ ਅਪਗ੍ਰੇਡ ਕਰਨ ਲਈ ਰੱਖਿਆ ਨੀਂਹ ਪੱਥਰ ਇਨ੍ਹਾਂ ਵਿਜਲੀ ਅਪਗ੍ਰੇਡ ਕਰਨ ਲਈ ਕਰੋੜਾਂ ਰੁਪਏ ਤੋਂ ਵੱਧ ਖਰਚ ਕੀਤੇ ਜਾਣ ਦੀ ਮੰਤਰੀ ਸਾਬ੍ਹ ਵਲੋਂ ਗੱਲ ਆਖੀ ਗਈ,,,,,,,,,ਗੱਲਬਾਤ ਦੇ ਦੌਰਾਨ ਉਨਾਂ ਕਿਹਾ ਕਿ ਬਿਜਲੀ ਵਿਭਾਗ ਦੇ ਸੇਵਾਮੁਕਤ ਮੁਲਾਜ਼ਮਾਂ ਦੀ ਬਕਾਇਆ ਅਦਾਇਗੀ ਜਲਦੀ ਹੀ ਜਾਰੀ ਕਰ ਦਿੱਤੀ ਜਾਵੇਗੀ।ਬਿਜਲੀ ਬੋਰਡ ਦੇ ਸੇਵਾਮੁਕਤ ਮੁਲਾਜ਼ਮਾਂ ਦੇ ਆਗੂ ਵੀ.ਓ ਨੇ ਇਸ ਸਮੇਂ ਬਿਜਲੀ ਮੰਤਰੀ ਨਾਲ ਮੁਲਾਕਾਤ ਕਰਕੇ ਜਲਦੀ ਪੇਮੈਂਟ ਦੇਣ ਦੀ ਅਪੀਲ ਕੀਤੀ।,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਯੰਗ ਵੈਦ ਦਾ ਹਰ ਵੇਲੇ ਸ਼ੀਸ਼ੇ ਵਾਗੂੰ ਚਿਹਰਾ ਚਮਕਾਉਣ ਵਾਲਾ ਨੁਸਕਾ

htvteam

ਪਕੌੜੇ ਤਲਦਾ ਤਲਦਾ ਮੁੰਡਾ ਬਣਿਆ ਜਾਦੂਗਰ; ਦੇਖੋ ਵੀਡੀਓ

htvteam

ਕੁੜੀਆਂ ਵਿਦੇਸ਼ੋਂ ਆ ਕੇ ਪੰਜਾਬੀ ਮੁੰਡਿਆਂ ਨੂੰ ਫਸਾਉਂਦੀਆਂ ਸੀ ਜਾਲ ‘ਚ; ਦੇਖੋ ਵੀਡੀਓ

htvteam

Leave a Comment