ਬਿਕਰਮ ਮਜੀਠੀਆ ਨੇ ਕੀਤੀ ਪ੍ਰੈਸ ਕਾਨਫਰੰਸ
ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਿਆ
ਕਿਹਾ ਨੌਜਵਾਨਾਂ ਤੇ ਕੀਤੇ ਜਾ ਰਹੇ ਨੇ ਨਜਾਇਜ਼ ਪਰਚੇ
ਗੁਰਦੁਆਰਾ ਸਾਹਿਬ ਦੇ ਉੱਤੇ ਗੋਲੀਬਾਰੀ ਦੀ ਘਟਨਾ ਨਿੰਦਣ ਯੋਗ ਹੈ
ਇੱਥੋਂ ਸਰਕਾਰ ਦੀ ਮਨਸ਼ਾ ਜਾਹਿਰ ਹੁੰਦੀ ਹੈ: ਮਜੀਠੀਆ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….
previous post