ਖੰਨਾ ਦੇ ਗਲਵੱਡੀ ਇਲਾਕੇ ਚੋਂ ਤਿੰਨ ਲੜਕੀਆਂ ਹੋਈਆਂ ਸੀ ਲਾਪਤਾ
ਇਸ ਮਾਮਲੇ ਚ ਪੁਲਿਸ ਨੇ ਵੱਡੀ ਕਾਮਯਾਬੀ ਕੀਤੀ ਹਾਸਲ
ਚੰਡੀਗੜ੍ਹ ਤੋਂ ਤਿੰਨੇ ਲੜਕੀਆਂ ਨੂੰ ਕੀਤਾ ਬਰਾਮਦ
ਪਰਿਵਾਰ ਦੇ ਮਾਹੌਲ ਕਰਕੇ ਤਿੰਨੋਂ ਛੱਡ ਕੇ ਗਈਆਂ ਸੀ ਘਰ
ਘਰੋਂ ਲਾਪਤਾ ਹੋਈਆਂ 3 ਕੁੜੀਆਂ ਪੁਲਿਸ ਨੇ ਕੀਤੀਆਂ ਕਾਬੂ?
ਕੁੜੀਆਂ ਨੇ ਘਰੋਂ ਜਾਣ ਦੀ ਦੱਸੀ ਅਜਿਹੀ ਵਜ੍ਹਾ, ਸੁਣ ਪੁਲਿਸ ਹੋਈ ਹੈਰਾਨ
ਪਿਓ ਦੀਆਂ ਕਰਤੂਤਾਂ ਕਰਕੇ ਕੁੜੀਆਂ ਹੋਈਆਂ ਤੰਗ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..