Htv Punjabi
Crime Punjab Video

ਲਾਲ ਸੂ/ਟ ਕੇ/ਸ ਚ ਮਿਲੀ ਕੁ/ੜੀ ਬਾਰੇ ਵੱਡਾ ਖੁ/ਲਾ/ਸਾ! ਲੈ ਲਾ ਪ੍ਰੇ/ਮੀ ਨੇ ਕੀਤੀ ਕਰ/ਤੂਤ…

ਬਠਿੰਡਾ ਪੁਲਿਸ ਨੇ ਅੰਨੇ ਕਤਲ ਦੀ ਸੁਲਝੀ ਗੁੱਥੀ
ਲਾਲ ਸੂਟਕੇਸ ਚ ਮਿਲੀ ਕੁੜੀ ਦਾ ਕਾਤਿਲ ਨਿਕਲਿਆ ਪ੍ਰੇਮੀ
ਪੁਲਿਸ ਨੇ ਕਾਤਿਲ ਨੂੰ ਕੀਤਾ ਗ੍ਰਿਫਤਾਰ
ਲੜਕੀ ਆਪਣੇ ਪ੍ਰੇਮੀ ਕਾਤਿਲ ਨੂੰ ਨਸ਼ਾ ਕਰਨ ਤੋਂ ਰੋਕਦੀ ਸੀ
ਗੁੱਸੇ ਵਿੱਚ ਆ ਕੇ ਪ੍ਰੇਮੀ ਨੇ ਦਿੱਤਾ ਵਾਰਦਾਤ ਨੂੰ ਅੰਜਾਮ
ਪ੍ਰੇਮੀਕਾ ਦਾ ਚਾਕੂ ਮਾਰ ਕੇ ਅਤੇ ਲਾਸ਼ ਨੂੰ ਖੁਰਦੁਰਦ ਕਰਨ ਤੇ ਮਕਸਦ ਦੇ ਨਾਲ ਪਹਿਲਾਂ ਉਸ ਨੂੰ ਜਲਾਇਆ ਫਿਰ ਉਸ ਨੂੰ ਸੂਟਕੇਸ ਵਿੱਚ ਪਾ ਕੇ ਸੁੱਟ ਦਿੱਤਾ,,,,,ਕਾਤਲ ਪ੍ਰੇਮੀ ਸਾਥੀ ਨੇ ਦੋ ਦਿਨ ਪਹਿਲਾਂ ਮ੍ਰਿਤਕ ਲੜਕੀ ਦੀ ਲਾਸ਼ ਨੂੰ ਆਪਣੇ ਘਰ ਵਿੱਚ ਰੱਖਿਆ ਸੀ ਅਤੇ ਉਸ ਨੂੰ ਡਰ ਹੋ ਗਿਆ ਸੀ ਕਿ ਉਹ ਫੜਿਆ ਨਾ ਜਾਵੇ ਜਿਸ ਦੇ ਚਲਦੇ ਉਸ ਨੇ ਲੜਕੀ ਦੀ ਲਾਸ਼ ਨੂੰ ਸੂਟ ਕੇਸ ਵਿੱਚ ਪਾ ਕੇ ਆਪਣੀ ਕਾਰ ਵਿੱਚ ਰੱਖ ਕੇ ਸੁੱਟ ਕੇ ਫਰਾਰ ਹੋ ਗਿਆ ਸੀ।

ਕਾਤਿਲ ਪ੍ਰੇਮੀ ਸਾਥੀ ਦਾ ਨਾਂ ਪ੍ਰਿੰਸ ਹੈ ਜੋ ਬਠਿੰਡਾ ਦੇ ਪਿੰਡ ਗੁਲਾਬਗੜ੍ਹ ਦਾ ਰਹਿਣ ਵਾਲਾ ਹੈ ਫਿਲਹਾਲ ਇਸ ਵਕਤ ਮ੍ਰਿਤਕ ਲੜਕੀ ਦੇ ਨਾਲ ਸੁਰਖਪੀਰ ਰੋਡ ਗਲੀ ਨੰਬਰ ਇੱਕ ਵੀ ਵਿੱਚ ਰਹਿ ਰਿਹਾ ਸੀ। ਮ੍ਰਿਤਕ ਲੜਕੀ ਦੀ ਵੀ ਪਹਿਚਾਨ ਹੋ ਚੁੱਕੀ ਹੈ ਲੜਕੀ ਦਾ ਨਾਂ ਸਪਨਾ ਉਫ ਮਲਿਕਾ ਸੀ ਉਹ ਬਾਗਾ ਪੁਰਾਣਾ ਜਿਲਾ ਮੋਗਾ ਦੀ ਰਹਿਣ ਵਾਲੀ ਸੀ। ਐਸਐਸਪੀ ਮੈਡਮ ਨੇ ਪ੍ਰੈੱਸ ਕਾਨਫਰੰਸ ਕਰਕੇ ਕੀਤਾ ਖੁਲਾਸਾ ਅਤੇ ਮੀਡੀਆ ਨੂੰ ਦਿੱਤੀ ਜਾਣਕਾਰੀ ਕਿ ਲੜਕੀ ਆਪਣੇ ਘਰ ਵਾਲਿਆਂ ਤੋਂ ਕਈ ਸਾਲਾਂ ਤੋਂ ਅਲੱਗ ਬਠਿੰਡਾ ਵਿੱਚ ਆਪਣੇ ਪ੍ਰੇਮੀ ਦੇ ਨਾਲ ਰਹਿ ਰਹੀ ਸੀ ਲੜਕੀ ਦਾ ਪਹਿਲਾ ਵਿਆਹ ਵੀ ਹੋਇਆ ਸੀ। ਕਾਤਲ ਨੂੰ ਅਸੀਂ ਫੜ ਵੀ ਲਿੱਤਾ ਹੈ ਅਤੇ ਹੁਣ ਮਾਨਯੋਗ ਕੋਰਟ ਵਿੱਚ ਪੇਸ਼ ਕਰਕੇ ਇਸ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸੁਨੱਖੀ ਜਨਾਨੀ ਦਾ ਚਸਕਾ ਨੌਜਵਾਨ ਨੂੰ ਦੇਖੋ ਕਿਵੇਂ ਪਿਆ ਮਹਿੰਗਾ

htvteam

100 ਘੋੜਿਆਂ ਜਿੰਨੀ ਤਾਕਤ ਬਖ਼ਸ਼ਦਾ ਹੈ ਆਹ ਲੱਕੜ ਦਾ ਟੋਟਾ

htvteam

ਲਓ ਜੀ ਹੁਣ ਸੜਕਾਂ ਬਣਾਉਣ ਲਈ ਲੋਕ ਆਪ ਦੇਣਗੇ ਪੈਸੇ !

htvteam

Leave a Comment