ਬੀਤੇਂ ਦਿਨੀਂ ਲੁਧਿਆਣਾ ਦੇ ਕੋਰਟ ਕੰਪਲੈਸ ‘ਚ ਹੋਏ ਧਮਾਕੇ ਉਪਰੰਤ ਪੁਲਿਸ ਨੇ ਮੀਡੀਆ ਸਾਹਮਣੇ ਵੱਡਾ ਖੁਲਾਸਾ ਕੀਤਾ ਐ। ਲੁਧਿਆਣਾ ‘ਚ ਧਮਾਕਾ ਕਰਨ ਵਾਲੇ ਮੁੰਡੇ ਦਾ ਲੱਗਿਆ ਪਤਾ
ਵੱਡੇ ਥਾਣੇ ਦਾ ਸਾਬਕਾ ਮੁਨਸ਼ੀ ਨਿਕਲਿਆ ਮੁਲਜ਼ਮ ਦੇਖੋ ਮਾਸਟਰਮਾਈਂਡ ਬਾਰੇ ਲੁਧਿਆਣੇ ਦੇ ਸੀਪੀ ਨੇ ਕੀ ਕਿਹਾ|
previous post