Htv Punjabi
Punjab

ਲੁਧਿਆਣਾ ਤੋਂ ਬੈਂਸ ਭਰਾ ਚੱਲ ਰਹੇ ਨੇ ਪਿੱਛੇ

ਇਸ ਸਮੇਂ ‘ਆਪ’ ਉਮੀਦਵਾਰ ਕੁਲਵੰਤ ਸਿੰਘ ਸਿੱਧੂ 11388 ਵੋਟਾਂ ਨਾਲ ਅੱਗੇ ਹਨ ਅਤੇ ਸਿਮਰਜੀਤ ਸਿੰਘ ਬੈਂਸ 3472 ਵੋਟਾਂ ਨਾਲ ਤੀਸਰੇ ਨੰਬਰ ’ਤੇ ਹਨ। ਲੋਕ ਇਨਸਾਫ਼ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ ਦੇ ਭਰਾ ਬਲਵਿੰਦਰ ਸਿੰਘ ਬੈਂਸ ਇਸ ਸਮੇਂ
1662 ਵੋਟਾਂ ਹਾਸਲ ਕਰਕੇ ਪੰਜਵੇਂ ਨੰਬਰ ’ਤੇ ਹਨ।

Related posts

ਅਜਿਹੀਆਂ ਕੁੜੀਆਂ ਅਤੇ ਨੌਜਵਾਨਾਂ ਤੋਂ ਬਚਕੇ ਰਹੋ

htvteam

ਝਾੜੂ ਵਾਲੇ ਦੇ ਛਾਪੇ ਨੇ ਹਸਪਤਾਲ ‘ਚ ਪਾਤੀ ਭਾਜੜ; ਹਸਪਤਾਲ ‘ਚ ਜਾਕੇ ਚੱਕਤਾ ਕੰਮ

htvteam

ਪੰਜਾਬ ਦੇ ਮੁੱਖ ਮੰਤਰੀ ਬਾਰੇ ਫੈਸਲਾ ਚੋਣਾਂ ਤੋਂ ਬਾਅਦ ਹੋਵੇਗਾ: ਹਰੀਸ਼ ਚੌਧਰੀ

htvteam