ਲੋਕਾਂ ਨੂੰ ਆਸਾਨੀ ਨਾਲ ਮਿਲ ਰਹੇ ਸਿਲਡਰ
ਕਿਹਾ ਘਬਰਾਉਣ ਦੀ ਨਹੀਂ ਲੋੜ
ਆਨਲਾਈਨ ਬੁਕਿੰਗ ਬੰਦ ਹੋਣ ਤੇ ਲੋਕਾਂ ਵਿੱਚ ਪੈਨਿਕ
ਡਿਲੀਵਰੀ ਕਰਨ ਵਾਲਿਆ ਨੂੰ ਹੀ ਆ ਰਹੇ ਸੈਂਕੜੇ ਫੋਨ
ਈਰਾਨ ਇਜਰਾਇਲ ਅਤੇ ਅਮਰੀਕਾ ਦੇ ਯੁੱਧ ਨੂੰ ਲੈ ਕੇ ਲੋਕਾਂ ਦੇ ਮਨਾਂ ਵਿੱਚ ਡਰ ਦਿਖ ਰਿਹਾ ਹੈ । ਗੈਸ ਸਲੰਡਰਾਂ ਦੀ ਬੁਕਿੰਗ ਵਿੱਚ ਇੱਕਦਮ ਵੱਡਾ ਵਾਧਾ ਵੇਖਣ ਨੂੰ ਮਿਲਿਆ ਹੈ। ਅਤੇ ਆਨਲਾਈਨ ਬੁਕਿੰਗ ਨਾ ਹੋਣ ਦੇ ਚਲਦਿਆਂ ਲੋਕਾਂ ਵਿੱਚ ਪੈਨਿਕ ਵੀ ਵੱਧ ਰਿਹਾ ਹੈ ਪਰ ਘਰੇਲੂ ਸਲੰਡਰਾਂ ਦੀ ਸਪਲਾਈ ਰੂਟੀਨ ਵਿੱਚ ਚੱਲ ਰਹੀ ਹੈ ਲੋਕਾਂ ਨੂੰ ਆਸਾਨੀ ਨਾਲ ਸਿਲੰਡਰ ਮਿਲ ਰਹੇ ਹਨ। ਪਰ ਕਮਰਸ਼ੀਅਲ ਸਿਲੰਡਰ ਜਰੂਰ ਇੱਕ ਦੋ ਦਿਨਾਂ ਵਿੱਚ ਮੁੜ ਤੋਂ ਦੁਬਾਰਾ ਸਪਲਾਈ ਸ਼ੁਰੂ ਹੋਣ ਦੀ ਗੱਲ ਕਹੀ ਜਾ ਰਹੀ। ਜਿਸ ਨੂੰ ਲੈ ਕੇ ਏਜੰਸੀ ਦੇ ਕਰਿੰਦਿਆਂ ਨੇ ਵੀ ਅਪੀਲ ਕੀਤੀ ਹੈ ਕਿ ਲੋਕ ਪੈਨਿਕ ਨਾ ਹੋਣ ਸਭ ਦੀ ਸਪਲਾਈ ਘਰਾਂ ਵਿੱਚ ਪਹੁੰਚਦੀ ਕੀਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਘਰਾਂ ਵਿੱਚ ਗੈਸ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਅਤੇ ਬਾਰੀ ਸਰ ਸਭ ਦੇ ਘਰ ਗੈਸ ਉਪਲਬਧ ਕਰਵਾਈ ਜਾ ਰਹੀ ਹੈ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post
