Htv Punjabi
Punjab Video

ਲੋਕਾਂ ਦੇ ਖਾਤਿਆਂ ਚੋਂ ਉੱਡਣ ਲੱਗੇ ਲੱਖਾਂ ਰੁਪਏ

ਲੋਕ ਬੈਂਕਾ ਦੇ ਵਿੱਚ ਪੈਸੇ ਇਸ ਲਈ ਜਮਾ ਕਰਵਾਉਂਦੇ ਹਨ ਤਾਂ ਕੀ ਉਨ੍ਹਾਂ ਧੰਨ ਸੁਰੱਖਿਅਤ ਰਹੇ ਪਰ ਜਨਾਬ ਅੱਜ ਕੱਲ ਤਾਂ ਬੈਂਕਾ ਵਿੱਚ ਵੀ ਪੈਸੇ ਸੁਰੱਖਇਅਤ ਨਹੀਂ ਕੋਈ ਪਤਾ ਨਹੀਂ ਤੁਹਾਡਾ ਖਾਤਾ ਕਦੋਂ ਖਾਲੀ ਹੋ ਜਾਵੇ,ਜੀ ਹਾਂ ਮਾਮਲਾ ਰਿਆਸਤੀ ਸ਼ਹਿਰ ਨਾਭਾ ਦੇ ਪਿੰਡ ਟੌਹੜਾ ਤੋਂ ਸਾਹਮਣੇ ਆਇਆ ਹੈ ਜਿੱਥੇ ਕੋਆਰਪ੍ਹੋਟਿਵ ਬੈਂਕ ਦੇ ਬਾਹਰ ਖੜ੍ਹੇ ਕਿਸਾਨਾਂ ਨੇ ਏਸੇ ਬੈਂਕ ਦੇ ਮੁਲਾਜ਼ਮਾਂ ਤੇ ਕਿਸਾਨਾਂ ਦੇ ਖਾਤਿਆਂ ਚੋਂ ਪੈਸੇ ਉਡਾਉਣ ਦੇ ਗੰਭੀਰ ਇਲਜ਼ਾਮ ਲਗਾਏ ਹਨ ਕਿਸਾਨਾਂ ਵੱਲੋਂ ਜਮ੍ਹਾ ਕੀਤੇ ਗਏ ਪੈਸਿਆਂ ਦੀਆਂ ਰਸੀਦਾ ਵੀ ਕਿਸਾਨ ਦਿਖਾਉਂਦੇ
ਨਜ਼ਰ ਆ ਰਹੇ ਹਨ,,,,,,,,,

ਉੱਧਰ ਦੂਜੇ ਪਾਸੇ ਬੈਂਕ ਦੇ ਉਚ ਅਧਿਕਾਰੀ ਮਾਮਲੇ ਦੀ ਜਾਂਚ ਕਰਨ ਲਈ ਪਹੁੰਚੇ ਹਨ,,,,,,,,,,,ਬੈਂਕ ਮੁਲਾਜ਼ਮ ਵੱਲੋਂ ਕਿਹਾ ਗਿਆ ਹੈ ਕੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਐ ਜਾਂਚ ਤੋਂ ਬਾਅਦ ਹੀ ਸਾਰਾ ਕੁਝ ਸਾਹਮਣੇ ਆ ਜਾਵੇਗਾ,ਅਜਿਹੇ ਦੇਖਣਾ ਹੋਵੇਗਾ ਕੀ ਕਿਸਾਨਾ ਦੀ ਰਕਮ ਕਦੋਂ ਤੱਕ ਵਾਪਸ ਮਿਲ ਪਾਵੇਗੀ ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਇਹਨਾਂ ਮੁੰਡਿਆਂ ਦੇ ਹਥਿਆਰ ਦੇਖ ਤੁਹਾਡਾ ਵੀ ਮੂੰਹ ਰਹਿ ਜਾਵੇਗਾ ਖੁੱਲ੍ਹਾ

htvteam

ਮ੍ਰਿ। ਤਕ ਕੁੜੀ ਨੇ ਦੇਖੋ ਕਿਵੇਂ ਮੁੰਡਿਆਂ ਦੇ ਪਵਾਏ ਪੁ। ਆ। ੜੇ? …..

htvteam

ਲੁੱਟਾਂ ਖੋਹਾਂ ਤੋਂ ਬਚਣ ਵਾਸਤੇ ਆਹ ਵਿਅਕਤੀ ਨੇ ਕਰ ਲਿਆ ਇੰਤਜ਼ਾਮ

htvteam

Leave a Comment