ਜੰਡਿਆਲਾ ਗੁਰੂ ਦੇ ਨੇੜੇ ਪਿੰਡ ਕੱਥੂਨੰਗਲ ਦੇ ਮਾਤਾ ਚਵਿੰਡਾ ਦੇਵੀ ਦਾ ਮੰਦਿਰ ਜਿਹੜਾ ਇਹ ਨੌਜਵਾਨ ਤਸਵੀਰਾਂ ਚ ਨਜ਼ਰ ਆਉਂਦਾ ਐ ਇਸ ਨੂੰ ਦੇਖ ਤੁਸੀ ਸੋਚ ਰਹੇ ਹੋਵਗੇ ਕਿ ਸ਼ਾਇਦ ਇਹ ਸ਼ਰਧਾਲੂ ਮੰਦਿਰ ਚ ਮੱਥਾ ਟੇਕਣ ਆਇਆ ਹੋਵੇ ਏਥੇ ਤੁਸੀ ਵੀ ਭੁਲੇਖਾ ਖਾ ਗਏ ਹੋ ਜਨਾਬ,,,,,,ਇਹ ਮੱਥਾ ਟੇਕਣ ਨਹੀਂ ਬਲਕਿ ਮੰਦਿਰ ਦੀ ਗੋਲਕ ਚੁੱਕਣ ਆਇਆ ਐ , ਜਿਸਦੀ ਘਟੀਆ ਕਰਤੂਤ ਸੀਸੀਟੀਵੀ ਕੈਮਰੇ ਚ ਕੈਦ ਹੋ ਗਈ,,,,,,,,ਪੁਲਿਸ ਨੇ ਮੌਕੇ ਤੇ ਹੀ ਚੋਰ ਨੂੰ ਕਾਬੂ ਕਰਕੇ ਮਾਮਲਾ ਦਰਜ ਕਰ ਦਿੱਤਾ ਐ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….
previous post
next post