ਰਾਮਪੁਰਾ ਦੇ ਇੱਕ ਨਿੱਜੀ ਸਕੂਲ ਦੇ ਵਿੱਚ ਉਸ ਵੇਲੇ ਹੰਗਾਮਾ ਦੇਖਣ ਨੂੰ ਮਿਲਿਆ ਜਦੋਂ ਲੱਖਾ ਸਿਧਾਣਾ ਅਤੇ ਬੱਚਿਆਂ ਦੇ ਮਾਪੇ ਉਸ ਸਕੂਲ ਦੇ ਵਿੱਚ ਪਹੁੰਚ ਗਏ,,, ਕਿਉਂਕਿ ਸਕੂਲ ਦੇ ਵਿੱਚ ਬੱਚਿਆਂ ਨੂੰ ਸਾਡੇ ਇਤਿਹਾਸ ਤੋਂ ਤੋੜ ਕੇ ਦੂਸਰੇ ਇਤਿਹਾਸ ਨਾਲ ਜੋੜਿਆ ਜਾ ਰਿਹਾ ਸੀ ਅਤੇ ਬੱਚਿਆਂ ਦੇ ਪੰਜਾਬੀ ਬੋਲਣ ਦੇ ਉੱਤੇ ਪਾਬੰਦੀ ਸੀ ਅਤੇ ਹਿੰਦੀ ਵਿੱਚ ਗੱਲ ਕਰਨ ਦੀ ਗੱਲ ਕਹੀ ਜਾਂਦੀ ਸੀ ਇਨਾ ਹੀ ਨਹੀਂ ਇਸ ਸਕੂਲ ਦੇ ਵਿੱਚ ਰਾਤ ਨੂੰ 9 ਵਜੇ ਤੱਕ ਕਲਾਸਾਂ ਲੱਗਦੀਆਂ ਸੀ ਤਾਂ ਲੱਖਾ ਸਿਧਾਣਾਂ ਨੇ ਵਿਰੋਧ ਕੀਤਾ ਕਿ ਜਦੋਂ ਛੋਟੇ ਛੋਟੇ ਬੱਚਿਆਂ ਨਾਲ ਦਿਨ ਦੇ ਵਿੱਚ ਸਕੂਲ ਦੇ ਵਿੱਚ ਬਦ ਫੈਲੀ ਹੋ ਸਕਦੀ ਹ ਤਾਂ ਕਿ ਤੁਸੀਂ ਆਪਣੀਆਂ ਬੱਚੀਆਂ ਨੂੰ ਰਾਤ ਨੂੰ ਸਕੂਲਾਂ ਦੇ ਵਿੱਚ ਕਿਸਦੇ ਆਸਰੇ ਤੇ ਭੇਜ ਦਿਓ ਜਿਸ ਤੋਂ ਬਾਅਦ ਸਕੂਲ ਪ੍ਰਿੰਸੀਪਲ ਦੇ ਨਾਲ ਕਾਫੀ ਤਕਰਾਰਬਾਜ਼ੀ ਦੇਖਣ ਮਿਲੀ
ਦੱਸ ਦਈਏ ਕਿ ਸਮਾਜ ਸੇਵੀ ਲੱਖਾ ਸਿਧਾਣਾ ਵੱਲੋਂ ਅਕਸਰ ਹੀ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਮੁੱਦੇ ਚੁੱਕੇ ਜਾਂਦੇ ਨੇ ਅਤੇ ਜਿਹੜੇ ਸਕੂਲਾਂ ਦੇ ਵਿੱਚ ਬੱਚਿਆਂ ਤੇ ਪੰਜਾਬੀ ਬੋਲਣ ਤੇ ਪਾਬੰਦੀਆਂ ਤਾਂ ਉਸ ਸਕੂਲ ਦੇ ਵਿੱਚ ਜਾ ਕੇ ਉਹਨਾਂ ਦੇ ਵੱਲੋਂ ਸਵਾਲ ਜਰੂਰ ਕੀਤੇ ਜਾਂਦੇ ਨੇ।,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..