ਲੱਖਾ ਸਿਧਾਣਾ ਪਹੁੰਚਿਆ ਬਠਿੰਡਾ ਦੇ ਸਰਕਾਰੀ ਹਸਪਤਾਲ ਦੇ ਵਿੱਚ
ਆਪਣੇ ਪੇਟ ਦਾ ਕਰਵਾਇਆ ਅਲਟਰਾਸਾਊਂਡ
ਪੰਜਾਬ ਪੁਲਿਸ ਅਤੇ ਬਰਨਾਲਾ ਪੁਲਿਸ ਦੇ ਉੱਤੇ ਲਾਏ ਧੱਕੇਸ਼ਾਹੀ ਦੇ ਦੋਸ਼
ਕੁੱਟਮਾਰ ਦੇ ਇਲਜ਼ਾਮ ,ਮਾਰੀਆਂ ਗੂੰਜੀਆਂ ਸੱਟਾਂ
ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਲੱਖਾ ਸਿਧਾਨ ਨੇ ਦੱਸਿਆ ਕਿ ਪੰਜਾਬ ਦੇ ਵਿੱਚ ਪੁਲਿਸ ਦਾ ਰਾਜ ਹੋ ਗਿਆ ਹੈ ਜੋ ਮਰਜ਼ੀ ਚਾਹੇ ਪੁਲਿਸ ਕਰੀ ਜਾਂਦੀ ਹੈ
ਬੇਕਸੂਰ ਸਿੱਖ ਨੌਜਵਾਨਾਂ ਤੇ ਗੈਂਗਸਟਰ ਨਸ਼ਾ ਤਸਕਰ ਕਹਿ ਕੇ ਉਸਦੇ ਪੈਰ ਤੇ ਗੋਲੀ ਮਾਰੀ ਜਾਂਦੀ ਹੈ
ਹੁਣ ਪੰਜਾਬ ਦੇ ਨੌਜਵਾਨਾਂ ਨੂੰ ਇਕੱਠਾ ਹੋਣਾ ਪਵੇਗਾ ਆਪਣੀ ਆਵਾਜ਼ ਉਠਾਉਣੀ ਪਵੇਗੀ ਨਹੀਂ ਤਾਂ ਪੰਜਾਬ ਪੁਲਿਸ ਇਸ ਤਰ੍ਹਾਂ ਹੀ ਬੇਕਸੂਰਾਂ ਨੂੰ ਮਾਰਦੀ ਰਵੇਗੀ
ਮੇਰੇ ਨਾਲ ਵੀ ਬਰਨਾਲਾ ਪੁਲਿਸ ਨੇ ਧੱਕੇਸ਼ਾਹੀ ਕੀਤੀ ਮੇਰੀ ਕੁੱਟਮਾਰ ਕੀਤੀ ਅਤੇ ਪੁਲਿਸ ਅਧਿਕਾਰੀ ਮੈਨੂੰ ਕਹਿ ਰਹੇ ਹਨ ਤੂੰ ਸਾਡਾ ਕੀ ਵਿਗਾੜਿਆ ਕੀ ਵਿਗਾੜ ਲੇਵੇਂਗਾ
ਪੰਜਾਬ ਦੇ ਨੌਜਵਾਨੋ ਹੁਣ ਜਾਗ ਜਾਓ ਨਹੀਂ ਤਾਂ ਇਸ ਤਰ੍ਹਾਂ ਹੀ ਪੰਜਾਬ ਪੁਲਿਸ ਅੱਤਿਆਚਾਰ ਕਰਦੀ ਰਵੇਗੀ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..