ਸਿਆਸਤ ਤੋਂ ਉਪਰ ਉੱਠਕੇ ਇਕ ਮੰਚ ‘ਤੇ ਮੁਸਲਿਮ ਲੀਡਰ
ਕਾਂਗਰਸ ਤੇ ’ਆਪ‘ ਲੀਡਰ ਇਕ ਮੰਚ ’ਤੇ ਹੋਏ ਇਕੱਠੇ
ਕਿਹਾ, ਕਿਸੇ ਹਾਲਤ ‘ਚ ਵਕਫ਼ ਐਕਟ ਨਹੀਂ ਹੋਣ ਦੇਵਾਂਗੇ ਲਾਗੂ
ਕੀ ਮੁੱਖ ਮੰਤਰੀ ਮਾਨ ਵਕਫ਼ ਬੋਰਡ ‘ਤੇ ਲੈਣਗੇ ਮਮਤਾ ਵਾਂਗੂੰ ਸਟੈਂਡ ?
ਪੰਜਾਬ ਵਕਫ਼ ਬੋਰਡ ਦੇ ਚੇਅਰਮੈਨ ਦਾ ਬੀਜੇਪੀ ਨੂੰ ਮੂੰਹ ਤੋੜਵਾਂ ਜਵਾਬ
ਵਕਫ਼ ਐਕਟ ਖਿਲਾਫ ਮਲੇਰਕੋਟਲੇ ਵਾਲਿਆਂ ਦਾ ਇਤਿਹਾਸਿਕ ਫੈਸਲਾ ਤੇ ਇਕੱਠ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..