Htv Punjabi
Punjab Video

ਵਿਆਹ ਤੋਂ ਪਹਿਲਾਂ ਪਰੌਣੇ ਨੇ ਸੱਸ ਅੱਗੇ ਰੱਖੀ ਅਜਿਹੀ ਡਿਮਾਂਡ, ਸੱਸ ਪਹੁੰਚੀ ਥਾ/ ਣੇ

ਮਾਨਸਾ ਦੇ ਪਿੰਡ ਬਛੂਆਣਾ ਤੋਂ ਆਇਆ ਹੈਰਾਨੀ ਵਾਲਾ ਮਾਮਲਾ
ਕੁੜੀ ਪਰਿਵਾਰ ਤੋਂ ਮੰਗਿਆ ਦਾਜ਼ ਚ ਸੋਨੇ ਦਾ ਕੜਾ ਤੇ ਮੋਟਰਸਾਈਕਲ
ਜੇਕਰ ਦਾਜ ਨਾਂ ਦਿੱਤਾ ਤਾਂ ਬਰਾਤ ਨਹੀਂ ਆਵੇਗੀ
ਲੜਕੀ ਪਰਿਵਾਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਮੰਗਿਆ ਇਨਸਾਫ
ਮਾਨਸਾ ਜ਼ਿਲ੍ਹੇ ਦੇ ਕਸਬਾ ਬੁਢਲਾਡਾ ਦੇ ਪਿੰਡ ਬੱਛੂਆਣਾ ਚ ਲੜਕੇ ਨੂੰ ਵਿਆਹ ਚ ਸੋਨੇ ਦਾ ਕੜਾ ਤੇ ਮੋਟਰਸਾਈਕਲ ਦਿਓ ਤਾਂ ਹੀ ਬਰਾਤ ਤੁਹਾਡੇ ਘਰ ਆਵੇਗੀ ਇਹ ਮਾਮਲਾ ਪਿੰਡ ਦੇ ਗਰੀਬ ਅਤੇ ਦਿਹਾੜੀਦਾਰ ਦੀ 12 ਜਮਾਤਾਂ ਪੜੀ ਲੜਕੀ ਦੀ ਮਾਤਾ ਗੁਰਮੀਤ ਕੌਰ ਨੇ ਦੱਸਿਆ ਕਿ ਉਸਦੀ ਲੜਕੀ ਦਾ ਵਿਆਹ 14 ਮਾਰਚ ਨੂੰ ਹੋਣਾ ਸੀ ਅੱਜ ਲੜਕੇ ਘਰੋਂ ਫੋਨ ਆਇਆ ਕਿ ਤੁਸੀਂ ਦਾਜ ਚ ਮੁੰਡੇ ਨੂੰ ਸੋਨੇ ਦਾ ਕੜਾ ਅਤੇ ਮੋਟਰਸਾਈਕਲ ਦਿਓ ਤਾਂ ਹੀ ਅਸੀਂ ਬਰਾਤ ਲੈ ਕੇ ਆਵਾਂਗੇ ਗਰੀਬ ਪਰਿਵਾਰ ਦਾਜ ਤੋਂ ਅਸਮਰਥ ਹੋਣ ਕਰਕੇ ਇਨਸਾਫ ਲਈ ਸਦਰ ਥਾਣੇ ਪੁੱਜਿਆ ਜਿੱਥੇ ਇਨਸਾਫ ਦੀ ਮੰਗ ਕਰਦਿਆਂ ਪਿੰਡ ਵਾਸੀਆਂ ਵੱਲੋਂ ਨਾਅਰੇਬਾਜ਼ੀ ਕੀਤੀ ਗਈ ਅਤੇ ਥਾਣਾ ਮੁਖੀ ਵੱਲੋਂ ਪਰਿਵਾਰ ਨੂੰ ਭਰੋਸਾ ਦਵਾਇਆ ਕਿ ਤੁਹਾਨੂੰ ਇਨਸਾਫ ਮਿਲੇਗਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮਹਿਲਾਵਾਂ ਦੀ ਪੀਰੀਅਡ ਦੀ ਸਮੱਸਿਆ 20 ਰੁਪਏ ‘ਚ ਹੋਵੇਗੀ ਹੱਲ

htvteam

ਲੁਧਿਆਣਾ ਪੁਲਿਸ ਦਾ ਕਮਾਲ, ਗੁੰਮ ਕਰਤੀ ਬਲਾਤਕਾਰ ਦੇ ਕੇਸ ਦੀ ਫਾਈਲ, 12 ਸਾਲ ਬਾਅਦ ਦਰਜ ਹੋਵੇਗਾ ਮਾਮਲਾ

Htv Punjabi

ਜਿਸ ਘਰ ਆਹ ਦਰੱਖਤ ਉਸ ਘਰਵਾਲਿਆਂ ਦੀ ਸਿਹਤ ਜ਼ਬਰਦਸਤ

htvteam

Leave a Comment