Htv Punjabi
Punjab Video

ਵਿਆਹ ਦਾ ਕਾਰਡ ਵੰਡਕੇ ਕੁੜੀ ਭੁੱਬਾ ਮਾਰ ਮਾਰ ਰੋਈ

ਵਿਆਹ ਦਾ ਕਾਰਡ ਵੰਡਣ ਗਏ ਪਰਿਵਾਰ ਨਾਲ ਘਟਨਾ
ਪਿੱਛੋਂ ਘਰ ਚ ਚੋਰਾਂ ਨੇ ਕਰ ਦਿੱਤਾ ਹੱਥ ਸਾਫ਼
ਸੋਨੇ ਦੇ ਗਹਿਣੇ ਸਮੇਤ ਨਗਦੀ ਲੈਕੇ ਹੋਏ ਫ਼ਰਾਰ
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਸ਼ੁਰੂ
ਕੁੜੀ ਆਪਣੇ ਵਿਆਹ ਦੇ ਵੰਡਣ ਗਈ ਹੋਈ ਸੀ ਵਿਆਹ ਦੇ ਕਾਰਡ
ਹਾਲੇ ਚੂੜੇ ਦੀ ਰਸਮ ਵੀ ਨਹੀਂ ਹੋਈ ਕਿ ਪਹਿਲਾਂ ਹੀ ਘਰ ਚ ਹੋ ਗਿਆ ਕਾਂਡ!
ਦੇਖੋ ਕਿਵੇਂ ਕੁੜੀ ਦੇ ਸੁਪਨਿਆਂ ਨੂੰ ਲੱਗਿਆ ਗ੍ਰਹਿਣ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

https://www.youtube.com/watch?v=wBpPXWbDyzY

Related posts

ਪਿਓ ਦੀ ਉਮਰ ਦੇ ਬੰਦੇ ਨਾਲ ਮੁੰਡੇ ਨੇ ਲਿਆ ਪੰਗਾ, ਅੱਗੇ ਦੇਖੋ

htvteam

ਪੁਲਿਸ ਦਾ ਬੰਬੀਹਾ ਗੈਂਗ ਨਾਲ ਬੋਲਿਆ ਬੰਬੀਹਾ

htvteam

ਆਹ ਪੱਤੇ ਖਾਓ ਵਧਦਾ ਮੋਟਾਪਾ ਘਟਾਓ

htvteam

Leave a Comment