ਸ਼੍ਰੀ ਬਾਲਾ ਜੀ ਅਤੇ ਐਸ ਬੀ ਈ ਵੀਜਾ ਦੇ ਬਾਹਰ ਕੜਦੀ ਧੁੱਪਾਂ ਚ ਬੈਠੇ ਇਨ੍ਹਾਂ ਲੋਕਾਂ ਦੇ ਇੱਥੇ ਬੈਠਣ ਦਾ ਕਾਰਨ ਵਿਦੇਸ਼ ਜਾਣਾ ਐ,,,,,ਜੀ ਹਾਂ ਸਹੀ ਸੁਣਿਆ ਤੁਸੀ ਵਿਦੇਸ਼ ਜਾਕੇ ਆਪਣਾ ਸੁਨੇਹਿਰਾ ਭਵਿੱਖ ਬਣਉਣ ਦੇ ਸੁਪਫੇ ਲੈਕੇ ਇਮੀਗ੍ਰੇਸ਼ਨ ਸੇਂਟਰ ਦੇ ਮਾਲਕ ਦੀਪਲ ਸ਼ਰਮਾ ਕੋਲ ਆਏ ਸੀ ਅੱਗੋ ਦੀਪਕ ਸ਼ਰਮਾਂ ਨੇ ਇਨ੍ਹਾਂ ਨੂੰ ਜਹਾਜ ਚੜਾਉਣ ਦਾ ਪੂਰਾ ਭਰੋਸਾ ਜਿਸਦੇ ਬਦਲੇ ਇਹਨਾ ਨੇ ਦੀਪਕ ਸ਼ਰਮਾਂ ਨੂੰ ਲੱਖਾਂ ਰੁਪਏ ਦਿੱਤੇ ਸਨ ਪਰ ਸਮਾਂ ਬੀਤਦਾ ਗਿਆ ਉਹ ਦਿਨ ਕਦੇ ਨਹੀਂ ਆਇਆ ,ਥੱਕ ਹਾਰ ਕੇ ਇਹ ਨੌਜਵਾਨਾਂ ਨੇ ਦੀਪਕ ਸ਼ਰਮਾਂ ਦੇ ਸੈਂਟਰ ਅੱਗੇ ਡੇਰਾ ਲਗਾ ਲਿਆ ਪੁਲਿਸ ਨੂੰ ਗੁਹਾਰ ਲੁਗਾਉਦੇ ਹੋਏ ਲੋਕਾਂ ਨੇ ਦੀਪਕ ਸ਼ਰਮਾਂ ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਇਲਜ਼ਾਮ ਲਗਾਏ ਨੇ,,,,,,,
ਉਧਰ ਇਮੀਗ੍ਰੇਸ਼ਨ ਸੇਂਟਰ ਦੇ ਮਾਲਕ ਦੀਪਕ ਸ਼ਰਮਾਂ ਨੇ ਇਕ ਵੀਡੀਓ ਜਰੀਏ ਖੁਦ ਨੂੰ ਵਿਦੇਸ਼ ਵਿੱਚ ਹੋਣ ਦਾ ਦਾਅਵਾ ਕੀਤਾ ਐ,,,,,,ਡੀਐਸਪੀ ਰਮਨਪ੍ਰੀਤ ਸਿੰਘ ਹੋਰਾਂ ਨੇ ਦੱਸਿਆ ਕੀ ਦੀਪਕ ਅਤੇ ਉਸਦੀ ਸੱਸ ਅਤੇ ਸਾਲੀ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ ਅਤੇ ਦੀਪਕ ਦੀ ਸਾਲੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……