ਮਾਮਲਾ ਹੈ ਜਿਲ੍ਹਾ ਫਰੀਦਕੋਟ ਦੇ ਕੋਟਕਪੂਰਾ ਦਾ, ਜਿੱਥੇ ਇੰਦਰਾ ਨਗਰ ਦੀ ਇੱਕ ਐਮਸੀ ਬੀਬੀ ਦੀ ਸੱਸ ਦੀ ਅਤੇ ਇੱਕ ਹੋਰ ਜਨਾਨੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਸੀ ਜਿਸ ਚ ਉਕਤ ਔਰਤਾਂ ਨਸ਼ੇ ਦੀਆਂ ਪੁੜੀਆ (ਬਿਟਾ) ਬਣਾਉਂਦੀਆਂ ਦਿਖਾਈ ਦੇ ਰਹੀਆਂ ਸਨ | ਇਹ ਵੀਡੀਓ ਕਿਸੇ ਨੇ ਅੱਗੇ ਪੁਲਿਸ ਹੈਲਪਲਾਈਨ ‘ਤੇ ਭੇਜ ਦਿੱਤੀ | ਜਿਸ ਤੇ ਕਾਰਵਾਈ ਕਰਦੇ ਹੋਏ ਐਸਐਸਪੀ ਅਵਨੀਤ ਕੌਰ ਸਿੱਧੂ ਦੀ ਅਗਵਾਈ ਚ ਕਰੀਬ 200 ਪੁਲਿਸ ਮੁਲਾਜ਼ਮਾਂ ਨਾਲ ਇਸ ਇਲਾਕੇ ਚ ਰੇਡ ਕੀਤੀ ਗਈ |
previous post