ਮਾਮਲਾ ਫਿਰੋਜ਼ਪੁਰ ਦੇ ਪਿੰਡ ਗੰਧੂ ਕਿਲਚਾ ਦਾ ਹੈ , ਜਿੱਥੇ ਦੀ ਰਹਿਣ ਵਾਲੀ 34 ਸਾਲ ਦੀ ਇਹ ਵਿਧਵਾ ਔਰਤ ਮਿਹਨਤ ਮਜ਼ਦੂਰੀ ਕਰ ਆਪਣੇ ਦੋ ਛੋਟੇ ਛੋਟੇ ਬੱਚਿਆਂ ਨੂੰ ਪਾਲ ਰਹੀ ਸੀ | ਪਿੰਡ ਹਬੀਬ ਵਾਲਾ ਦਾ ਨੌਜਵਾਨ ਅੰਗਰੇਜ਼ ਸਿੰਘ ਜਿਸਨੂੰ ਇਹ ਔਰਤ ਪਿਛਲੇ ਤਕਰੀਬਨ 5 ਸਾਲਾਂ ਤੋਂ ਜਾਂਦੀ ਹੈ | ਅੰਗਰੇਜ਼ ਸਿੰਘ ਵਿਆਹ ਦਾ ਲਾਰਾ ਲਗਾ ਇਸ ਨਾਲ ਜ਼ਬਰਦਸਤੀ ਕਰ ਗਿਆ |ਲੰਘੀ 28 ਜੁਲਾਈ ਦੀ ਰਾਤ ਜਦ ਇਹ ਔਰਤ ਆਪਣੇ ਬੱਚਿਆਂ ਦੇ ਨਾਲ ਵਰਾਂਡੇ ‘ਚ ਸੁੱਤੀ ਹੋਈ ਸੀ ਤਾਂ ਅੰਗਰੇਜ਼ ਸਿੰਘ ਨੇ ਜ਼ਬਰਦਸਤੀ ਘਰ ਵੜ ਇਸ ਨਾਲ ਜੋ ਕੁੱਝ ਕੀਤਾ
