ਮਾਮਲਾ ਹੈ ਲੁਧਿਆਣਾ ਦਾ, ਜਿੱਥੇ ਗਿੱਲ ਰੋਡ ਇਲਾਕੇ ‘ਚ ਕੁੱਝ ਨੇਪਾਲ ਤੋਂ ਆਏ ਪਰਿਵਾਰ ਰਹਿੰਦੇ ਨੇ | ਇੱਕੋ ਗਲੀ ‘ਚ ਰਹਿਣ ਕਾਰਨ ਅਤੇ ਆਪਸ ‘ਚ ਰਿਸ਼ਤੇਦਾਰ ਹੋਣ ਕਾਰਨ ਇਹਨਾਂ ਦੀਆਂ 4 ਬੱਚੀਆਂ ਜਿਹਨਾਂ ਦੀ ਉਮਰ 12 ਤੋਂ 14 ਸਾਲ ਦੱਸੀ ਜਾ ਰਹੀ ਹੈ, ਆਪਸ ‘ਚ ਚੰਗੀਆਂ ਸਹੇਲੀਆਂ ਸਨ | ਇਹ ਚਾਰੇ ਕਿਤੇ ਕੰਮ ‘ਤੇ ਲੱਗੀਆਂ ਹੋਈਆਂ ਸਨ |
ਲੰਘੇ ਐਤਵਾਰ ਅਚਾਨਕ ਇਹਨਾਂ ਕੁੜੀਆਂ ਨਾਲ ਜੋ ਕੁੱਝ ਹੁੰਦੇ ਉਸ ਕਰਕੇ ਇਹਨਾਂ ਦੇ ਪਰਿਵਾਰ ਨੂੰ ਹੁਣ ਭਾਜੜਾਂ ਪਈਆਂ ਹੋਈਆਂ ਨੇ |
