Htv Punjabi
Punjab Video

ਵੀਡੀਓ; ਵਿਦੇਸ਼ ਤੋਂ ਆਈ ਗੋਰੀ ਨਾਲ ਪੰਜਾਬੀ ਮੁੰਡਾ ਲੈਂਦਾ ਸੀ ਫੁੱਲ ਨਜ਼ਾਰੇ

ਮਾਮਲਾ ਹੈ ਜਿਲ੍ਹਾ ਜਲੰਧਰ ਦੇ ਨਕੋਦਰ ਦਾ, ਜਿੱਥੇ ਦੇ ਇੱਕ ਪਿੰਡ ਦੀ ਨੌਜਵਾਨ ਕੁੜੀ ਨੇ ਪੁਲਿਸ ਨੂੰ ਇੱਕ ਸ਼ਿਕਾਇਤ ਦਰਜ਼ ਕਰਾ ਇੱਕ ਨੌਜਵਾਨ ਅਤੇ ਉਸਦੇ ਪਰਿਵਾਰ ‘ਤੇ ਜੋ ਦੋਸ਼ ਲਗਾਏ ਨੇ ਉਹ ਝੰਜੋੜ ਕੇ ਰੱਖ ਦੇਣ ਵਾਲੇ ਨੇ | ਉਸ ਕੁੜੀ ਦੇ ਮੁਤਾਬਿਕ ਉਹ ਸਿੰਗਾਪੁਰ ਗਈ ਹੋਈ ਸੀ ਅਤੇ ਓਥੇ ਪ੍ਰਾਈਵੇਟ ਨੌਕਰੀ ਕਰਕੇ ਆਪਣੀ ਜ਼ਿੰਦਗੀ ਬਸਰ ਕਰ ਰਹੀ ਸੀ | ਜਿਲ੍ਹਾ ਪਟਿਆਲਾ ਦੇ ਥਾਣਾ ਪਾਤੜਾਂ ਅਧੀਨ ਪੈਂਦੇ ਪਿੰਡ ਕਰਤਾਰਪੁਰ ਮੰਮੀਆਂ ਦੇ ਮਨੀ ਸਿੰਘ @ ਸਰਦਾਰ ਦੀ ਸੋਸ਼ਲ ਮੀਡਿਆ ਰਾਹੀਂ ਉਸ ਕੁੜੀ ਦੀ ਚੈਟਿੰਗ ਹੋਣੀ ਸ਼ੁਰੂ ਹੋ ਜਾਂਦੀਆਂ ਹੈ | ਜਿਸਦੇ ਚਲਦੇ ਮਨੀ ਸਿੰਘ ਉਸ ਕੁੜੀ ਨੂੰ ਸਿੰਗਾਪੁਰ ਤੋਂ ਆਪਣੇ ਪਿੰਡ ਬੁਲਾ ਲੈਂਦਾ ਹੈ |
ਪਿੰਡ ਬੁਲਾ ਕੇ ਮਨੀ ਸਿੰਘ ਉਸਨੂੰ ਬਿਨਾ ਵਿਆਹ ਆਪਣੇ ਕੋਲ ਰੱਖ ਲੈਂਦਾ ਹੈ ਤੇ ਫੇਰ ਉਸ ਨਾਲ ਸਰੀਰਿਕ ਸਬੰਧ ਬਣਾ ਅੱਗੇ ਜੋ ਕੁੱਝ ਕਰਦਾ ਹੈ |

Related posts

ਮੁੰਡਾ ਹਸਪਤਾਲ ਚ ਸੀ ਦਾਖ਼ਿਲ, ਪਿੱਛੋਂ ਵੜ ਗਏ ਬੰਦੇ

htvteam

ਬਿਜਲੀ ਸਬਸਿਡੀ ਅਤੇ ਕੇਂਦਰੀ ਸਕੀਮਾਂ ਦੇ ਲਈ 427 ਕਰੋੜ ਰੁਪਏ ਜਾਰੀ

Htv Punjabi

ਵੱਡੀ ਖ਼ਬਰ : ਹਰਜੀਤ ਸਿੰਘ ਦੇ ਹੱਥ ਵੱਢਣ ਮਗਰੋਂ ਤੋਂ ਹੁਣ ਇਸ ਪੁਲਿਸ ਵਾਲੇ ਨੇ ਨੌਜਵਾਨ ਦਾ ਹੱਥ ਵੱਡਿਆ, ਮੱਚ  ਗਈ ਹਾਹਾਕਾਰ  

Htv Punjabi