ਪੁਲਿਸ ਨੇ ਬਦਮਾਸ਼ਾਂ ਨੂੰ ਰੋਕਿਆਂ ਤਾ ਪੁਲਿਸ ‘ਤੇ ਕੀਤੀ ਫਾਇਰਿੰਗ
ਗੱਡੀ ਦਾ ਪਿੱਛਾ ਕਰਕੇ ਪੁਲਿਸ ਨੇ ਕੀਤਾ ਬਦਮਾਸ਼ਾਂ ਨੂੰ ਕਾਬੂ
110 ਗ੍ਰਾਮ ਹੈਰੋਇਨ, ਇਕ ਪਿਸਤੌਲ ਤੇ ਤਿੰਨ ਕਾਰਤੂਸ ਹੋਏ ਬਰਾਮਦ
ਫ਼ਿਲਮੀ ਸਟਾਇਲ ਚ ਬਦਮਾਸ਼ਾਂ ਨੂੰ ਪੁਲਿਸ ਨੇ ਪਾਇਆ ਘੇਰਾ
ਝੋਨੇ ਦੇ ਖੇਤਾਂ ਚ ਪਾ ਲਏ ਮੁੱਧੇ, ਦੇਖੋ ਕੀ ਹੋਇਆ ਹਾਲ
ਪੁਲਿਸ ਨਾਲ ਚਲਾਕੀ, ਬਦਮਾਸ਼ਾਂ ਨੂੰ ਖਵਾਤੀ ਪਲਟੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..